ਮਾਨਸਾ : ਹਾਈਕੋਰਟ ਨੇ ਪਟਾਕੇ ਵੇਚਣ ''ਤੇ ਰੋਕ ਦੇ ਹੁਕਮ ਲਏ ਵਾਪਸ, ਜਾਰੀ ਕੀਤਾ ਨਵਾਂ ਨਿਰਦੇਸ਼

Friday, Oct 13, 2017 - 02:18 PM (IST)

ਮਾਨਸਾ : ਹਾਈਕੋਰਟ ਨੇ ਪਟਾਕੇ ਵੇਚਣ ''ਤੇ ਰੋਕ ਦੇ ਹੁਕਮ ਲਏ ਵਾਪਸ, ਜਾਰੀ ਕੀਤਾ ਨਵਾਂ ਨਿਰਦੇਸ਼

ਮਾਨਸਾ (ਅਮਰਜੀਤ) — ਮਾਨਸਾ 'ਚ ਕਰੋੜਾਂ ਰੁਪਏ ਦੇ ਪਟਾਕੇ ਦਾ ਵਪਾਰ ਕਰਨ ਵਾਲੇ ਵਪਾਰੀਆਂ ਦੇ ਚਿਹਰਿਆਂ 'ਤੇ ਮੁੜ ਖੁਸ਼ੀ ਦੀ ਲਹਿਰ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਮਾਣਯੋਗ ਹਾਈਕੋਰਟ ਵਲੋਂ ਪੰਜਾਬ 'ਚ ਪਟਾਕੇ ਵੇਚਣ 'ਤੇ ਰੋਕ ਹਟਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਮਾਣਯੋਗ ਅਦਾਲਤ ਨੇ ਪਟਾਕੇ ਸ਼ਾਮ 6:30 ਵਜੇ ਤੋਂ ਲੈ ਕੇ ਰਾਤ 9:30 ਵਜੇ ਤਕ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।


Related News