ਐਜੂਕੇਸ਼ਨ ’ਚ ਨੀਟ, ਜੇ.ਈ.ਈ. ਦੇ ਕਰੈਸ ਕੋਰਸ ਤੇ 12ਵੀਂ ਦੇ ਬੈਚ 18 ਤੋਂ

03/13/2019 4:09:33 AM

ਗੁਰਦਾਸਪੁਰ (ਵਿਨੋਦ, ਬੀ. ਐੱਨ. 302/3)-ਸਥਾਨਕ ਕਾਲਜ ਰੋਡ ’ਤੇ ਸਥਿਤ ਐਜੂਕੇਸ਼ਨ ਵਰਲਡ ’ਚ ਨੀਟ ਤੇ ਜੇ.ਈ.ਈ., ਬੀ.ਐੱਸ.ਸੀ. ਐਗਰੀਕਲਚਰ , ਬੀ.ਐੱਸ.ਸੀ. ਨਰਸਿੰਗ, ਬੀ.ਵੀ.ਐੱਸ.ਸੀ., ਤੇ ਬਾਰਵੀਂ ਦੇ ਨਵੇਂ ਬੈਚ 18 ਮਾਰਚ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਨੀਟ ਦੀ ਪ੍ਰੀਖਿਆ 5 ਮਈ ਨੂੰ ਲਈ ਜਾ ਰਹੀ ਹੈ। ਸੰਸੰਥਾਂ ’ਚ 20 ਸਾਲਾਂ ਤੋਂ ਵੱਧ ਤਜ਼ੁਰਬੇਕਾਰ ਅਧਿਆਪਕ ਹਨ ਤੇ ਉਨ੍ਹਾਂ ਵੱਲੋਂ ਵਿਸ਼ੇਸ ਰੂਪ ਨਾਲ ਤਿਆਰ ਕੀਤੀਆਂ ਗਈਆਂ ਡੇਲੀ ਪ੍ਰੈਕਟਿਸ ਸੀਟ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪੁਰਾਣੇ ਪੇਪਰਾਂ ਦੀ ਰਵੀਜ਼ਨ ਵੀ ਕਰਵਾਈ ਜਾਂਦੀ ਹੈ। ਮੈਨੇਜਿੰਗ ਪਾਰਟਨਰ ਨੇ ਦੱਸਿਆ ਕਿ ਸੰਸੰਥਾਂ ’ਚ 12ਵੀਂ ਦੇ ਮੈਡੀਕਲ, ਨਾਨ-ਮੈਡੀਕਲ ਦੇ ਨਵੇਂ ਬੈਚ ਵੀ 18 ਮਾਰਚ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ’ਚ ਸਬਜੈਕਟਿਵ ਦੀ ਤਿਆਰੀ ਦੇ ਨਾਲ-ਨਾਲ ਅਬਜੈਕਟਿਵ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।

Related News