ਜ਼ਮੀਨੀ ਵਵਾਦ ਕਾਰਨ 4 ਜ਼ਖ਼ਮੀ
Wednesday, Dec 27, 2017 - 07:03 AM (IST)
ਬਟਾਲਾ, (ਸੈਂਡੀ)– ਨਜ਼ਦੀਕੀ ਪੰਿਡ ਬੱਦੋਵਾਲ ਵਖੇ ਜ਼ਮੀਨੀ ਵਵਾਦ ਕਾਰਨ ਲਡ਼ਾਈ-ਝਗਡ਼ੇ ਵਚਿ ਇਕੋ ਪਰਵਾਰ ਦੇ ੪ ਜੀਅ ਜ਼ਖ਼ਮੀ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਜੋਗੰਿਦਰ ਸੰਿਘ ਪੁੱਤਰ ਬਲਕਾਰ ਸੰਿਘ ਵਾਸੀ ਪੰਿਡ ਬੱਦੋਵਾਲ ਨੇ ਦੱਸਆਿ ਕ ਿਸਾਨੂੰ ਪੰਚਾਇਤ ਵੱਲੋਂ ੨ ਮਰਲੇ ਦੀ ਜਗ੍ਹਾ ਮਲੀ ਹੈ, ਜਸਿ @ਤੇ ਸਾਡਾ ਪੁਰਾਣਾ ਕਬਜ਼ਾ ਹੈ ਅਤੇ ਸਾਡੇ ਪੰਿਡ ਦਾ ਹੀ ਇਕ ਵਅਿਕਤੀ ਜੋ ਆਪਣੇ ਸਹੁਰਆਿਂ ਦੇ ਘਰ ਰਹ ਿਰਹਾ ਹੈ ਅਤੇ ਉਕਤ ਵਅਿਕਤੀ ਜ਼ਬਰੀ ਸਾਡੀ ਜ਼ਮੀਨ @ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਇਸ ਕਾਰਨ ਕਈ ਵਾਰ ਉਸ ਨੇ ਸਾਡੇ ਨਾਲ ਲਡ਼ਾਈ ਝਗਡ਼ਾ ਕੀਤਾ ਅਤੇ ਇਸੇ ਰੰਜ਼ਸਿ ਤਹਤਿ ਉਕਤ ਵਅਿਕਤੀ ਸਾਡੇ ਘਰ ਆਇਆ ਅਤੇ ਸਾਨੂੰ ਬੁਰਾ ਭਲਾ ਕਹਣਿ ਲੱਗਾ ਅਤੇ ਮੇਰੇ ਤੇ ਮੇਰੀ ਪਤਨੀ ਸੁਖਵੰਿਦਰ ਕੌਰ, ਮਾਂ ਮਹੰਿਦਰ ਕੌਰ, ਲਡ਼ਕਾ ਹਰਜੰਿਦਰ ਸੰਿਘ @ਤੇ ਦਾਤਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦੱਿਤਾ ਅਤੇ ਮੌਕੇ ਤੋਂ ਫਰਾਰ ਹੋ ਗਆਿ। ਅਸੀਂ ਤੁਰੰਤ ਇਲਾਜ ਲਈ ਬਟਾਲਾ ਦੇ ਸਵਿਲ ਹਸਪਤਾਲ ਦਾਖਲ ਹੋਏ, ਉਥੇ ਡਾਕਟਰਾਂ ਨੇ ਮਾਂ ਮਹੰਿਦਰ ਕੌਰ ਅਤੇ ਲਡ਼ਕੇ ਹਰਜੰਿਦਰ ਸੰਿਘ ਨੂੰ ਅੰਮ੍ਰਤਿਸਰ ਰੈਫਰ ਕਰ ਦੱਿਤਾ। ਇਸ ਮਾਮਲੇ ਸਬੰਧੀ ਥਾਣਾ ਰੰਗਡ਼ ਨੰਗਲ ਦੀ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ।
