ਲੁਧਿਆਣਾ ''ਚ ਕੂਲਰ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਧੂੰਏਂ ਦਾ ਗੁਬਾਰ ਵੇਖ ਇਲਾਕੇ ''ਚ ਫ਼ੈਲੀ ਦਹਿਸ਼ਤ

Thursday, Mar 19, 2026 - 12:33 PM (IST)

ਲੁਧਿਆਣਾ ''ਚ ਕੂਲਰ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਧੂੰਏਂ ਦਾ ਗੁਬਾਰ ਵੇਖ ਇਲਾਕੇ ''ਚ ਫ਼ੈਲੀ ਦਹਿਸ਼ਤ

ਲੁਧਿਆਣਾ (ਖ਼ੁਰਾਨਾ): ਹੰਬੜਾ ਰੋਡ ਸਥਿਤ ਡਾਇਰੀ ਕੰਪਲੈਕਸ ਨੇੜੇ ਕੂਲਰ ਦੀ ਫੈਕਟਰੀ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੀਆਂ ਅਸਮਾਨ ਛੂਹੰਦੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਫੈਕਟਰੀ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਤੇ ਆਲੇ-ਦੁਆਲੇ ਦੇ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ 'ਤੇ ਭੱਜਦੇ ਨਜ਼ਰ ਆਏ। 
 


author

Anmol Tagra

Content Editor

Related News