ਮੰਗਾਂ ਦੀ ਪੂਰਤੀ ਨਾ ਹੋਣ ''ਤੇ ਕਿਸਾਨਾਂ ਦਾ ਧਰਨਾ ਰੈਲੀ ''ਚ ਹੋਇਆ ਤਬਦੀਲ

Tuesday, Sep 26, 2017 - 04:08 PM (IST)

ਮੰਗਾਂ ਦੀ ਪੂਰਤੀ ਨਾ ਹੋਣ ''ਤੇ ਕਿਸਾਨਾਂ ਦਾ ਧਰਨਾ ਰੈਲੀ ''ਚ ਹੋਇਆ ਤਬਦੀਲ

ਪਟਿਆਲਾ (ਇੰਦਰਜੀਤ ਬਕਸ਼ੀ) — ਇਥੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚਲਾਇਆ ਜਾ ਰਿਹਾ ਧਰਨਾ ਅੱਜ (ਮੰਗਲਵਾਰ) ਨੂੰ ਖਤਮ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ 'ਚ ਪਿੰਡ ਮਹਿਮਦਪੁਰ ਤੋਂ ਕਿਸਾਨ ਭਵਾਨੀਗੜ੍ਹ ਵਲ ਇਕ ਰੈਲੀ ਦੇ ਰੂਪ 'ਚ ਨਿਕਲਣਗੇ।

Related News