ਕਰਜ਼ੇ ਅਤੇ ਸਫੇਦ ਮੱਖੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Wednesday, Aug 16, 2017 - 11:19 AM (IST)

ਕਰਜ਼ੇ ਅਤੇ ਸਫੇਦ ਮੱਖੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ


ਬਠਿੰਡਾ(ਮਨੀਸ਼) — ਬਠਿੰਡਾ 'ਚ ਇਕ ਕਿਸਾਨ ਨੇ ਕਰਜ਼ੇ ਅਤੇ ਫਸਲ ਦੇ ਖਰਾਬ ਹੋਣ ਕਾਰਨ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ।
ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਕਿ ਤਲਵੰਡੀ ਸਾਬੋ ਦੇ ਪਿੰਡ ਮਿਰਜਿਆ ਦੇ ਕਿਸਾਨ ਚੰਦ ਸਿੰਘ ਨੇ 8 ਲੱਖ ਰੁਪਏ ਕਰਜ਼ੇ ਦੇ ਬੋਝ ਅਤੇ ਫਸਲ 'ਤੇ ਸਫੇਦ ਮੱਖੀ ਦੇ ਹਮਲੇ ਤੋਂ ਦੁੱਖੀ ਸੀ। ਜਿਸ ਕਾਰਨ ਉਸ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰਕੇ ਆਪਣੀ ਜਾਨ ਦੇ ਦਿੱਤੀ।


Related News