ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਵੈਨ ਰਵਾਨਾ

Thursday, Sep 21, 2017 - 02:32 PM (IST)

ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਵੈਨ ਰਵਾਨਾ

ਗੜ੍ਹਸ਼ੰਕਰ(ਸ਼ੋਰੀ)— ਇਥੋਂ ਦੇ ਖੇਤੀਬਾੜੀ ਦਫਤਰ ਤੋਂ ਬੀਤੇ ਦਿਨ ਇਕ ਵੈਨ ਨੂੰ ਸਥਾਨਕ ਐੱਸ. ਡੀ. ਐੱਮ. ਹਰਦੀਪ ਸਿੰਘ ਧਾਲੀਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਖੇਤੀਬਾੜੀ ਵਿਭਾਗ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਵੈਨ ਰਾਹੀਂ ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਜਿਹੜਾ ਉਹ ਪਰਾਲੀ ਨੂੰ ਸਾੜਦੇ ਹਨ, ਉਸ ਨਾਲ ਕਿਸਾਨਾਂ ਅਤੇ ਵਾਤਾਵਰਣ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ।


Related News