ਭਲਕੇ ਇਨ੍ਹਾਂ ਇਲਾਕਿਆਂ ''ਚ ਰਹੇਗੀ ਬਿਜਲੀ ਬੰਦ

Sunday, Jun 02, 2019 - 08:44 PM (IST)

ਭਲਕੇ ਇਨ੍ਹਾਂ ਇਲਾਕਿਆਂ ''ਚ ਰਹੇਗੀ ਬਿਜਲੀ ਬੰਦ

ਕਪੂਰਥਲਾ (ਮਹਾਜਨ)—132 ਕੇ. ਵੀ. ਸਬ ਸਟੇਸ਼ਨ ਕਪੂਰਥਲਾ ਤੋਂ ਚੱਲਣ ਵਾਲੇ ਸਾਰੇ 11 ਕੇ. ਵੀ. ਫੀਡਰ ਜਿਨ੍ਹਾਂ 'ਚ 11 ਕੇ. ਵੀ. ਆਨੰਦ ਅਗਰਵਾਲ, 11 ਕੇ. ਵੀ. ਫੈਕਟਰੀ ਏਰੀਆ, 11 ਕੇ. ਵੀ. ਸ਼ੇਖੂਪੁਰ, 11 ਕੇ. ਵੀ. ਪੁਰਾਣੀ ਦਾਣਾ ਮੰਡੀ, 11 ਕੇ. ਵੀ. ਮਾਰਕਫੈੱਡ, 11 ਕੇ. ਵੀ. ਸੰਤਪੁਰਾ, 11 ਕੇ. ਵੀ. ਕੋਟੂ ਚੌਕ, 11 ਕੇ. ਵੀ. ਕਰਤਾਰਪੁਰ ਰੋਡ, 11 ਕੇ. ਵੀ. ਜਲੌਖਾਨਾ, 11 ਕੇ. ਵੀ. ਮਾਲ ਰੋਡ, 11 ਕੇ. ਵੀ. ਨੱਥੂ ਚਾਹਲ ਫੀਡਰ (ਏ. ਪੀ.) ਦੀ ਜ਼ਰੂਰੀ ਮੁਰੰਮਤ ਕਾਰਨ 3 ਜੂਨ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਇੰਜੀ. ਅਸ਼ਵਨੀ ਕੁਮਾਰ ਸਹਾਇਕ ਨਿਗਰਾਨ ਇੰਜੀਨੀਅਰ ਸ਼ਹਿਰੀ ਮੰਡਲ ਕਪੂਰਥਲਾ ਤੇ ਇੰਜੀ. ਜਸਵਿੰਦਰ ਸਿੰਘ ਸੀਨੀਅਰ ਕਾਰਜਕਾਰੀ ਸਬ ਅਰਬਨ ਮੰਡਲ ਕਪੂਰਥਲਾ ਨੇ ਦਿੱਤੀ।


author

Baljit Singh

Content Editor

Related News