ਸੇਬਾਂ ਨਾਲ ਲੱਦੇ ਟਰੱਕ ''ਚੋਂ ਜੋ ਮਿਲਿਆ, ਦੇਖ ਕੇ ਸੁੰਨ ਰਹਿ ਗਈ ਪੁਲਸ (ਵੀਡੀਓ)
10/05/2015 12:04:01 PM
ਪਠਾਨਕੋਟ : ਗੁਪਤ ਸੂਚਨਾ ਦੇ ਅਧਾਰ ''ਤੇ ਪੁਲਸ ਨੇ 80 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਹ ਖੇਪ ਸੇਬਾਂ ਨਾਲ ਲੱਦੇ ਇਕ ਟਰੱਕ ''ਚ ਲੁਕੋ ਕੇ ਜੰਮੂ-ਕਸ਼ਮੀਰ ਵਲੋਂ ਲਿਆਂਦੀ ਜਾ ਰਹੀ ਸੀ।
ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਕਿਹੜੇ ਤਸਕਰ ਤੋਂ ਲੈ ਕੇ ਕਿਸ ਤੱਕ ਪਹੁੰਚਾਈ ਜਾਣੀ ਸੀ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।