ਦੂਰਦਰਸ਼ਨ ਦੇ ਪ੍ਰਸਿੱਧ ਨਿਊਜ਼ ਐਂਕਰ ਰਮਨ ਕੁਮਾਰ ਨਾਲ ਖਾਸ ਗੱਲਬਾਤ (Live)
Tuesday, Apr 11, 2017 - 07:04 PM (IST)
ਜਲੰਧਰ : ਜਲੰਧਰ ਦੂਰ ਦਰਸ਼ਨ ਦੇ ਪ੍ਰਸਿੱਧ ਨਿਊਜ਼ ਐਂਕਰ ਰਮਨ ਕੁਮਾਰ ਵਲੋਂ ਅੱਜ ਜਗ ਬਾਣੀ ਟੀ. ਵੀ. ਦੇ ਨਾਲ ਵਿਸ਼ੇਸ਼ ਗੱਲ ਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਰਮਨ ਕੁਮਾਰ ਆਪਣੇ ਨਿੱਜੀ ਤੇ ਟੀ. ਵੀ. ਜਗਤ ਦੇ ਤਮਾਮ ਤਜ਼ੁਰਬੇ ਸਾਂਝੇ ਕੀਤੇ। ਰਮਨ ਕੁਮਾਰ ਦਾ ਲਾਈਵ ਇੰਟਰਵਿਊ ਦੇਖਣ ਲਈ ਤੁਸੀਂ ਵੀਡੀਓ ''ਤੇ ਕਲਿੱਕ ਕਰ ਸਕਦੇ ਹੋ।