ਹੌਂਸਲੇ ਨੂੰ ਸਲਾਮ : ਅਪਾਹਜ ਨੌਜਵਾਨਾਂ ਨੇ ਵੀਲਹ ਚੇਅਰ ''ਤੇ 100 ਕਿ.ਮੀ. ਸਫਰ ਤੈਅ ਕਰਕੇ ਕਾਇਮ ਕੀਤੀ ਮਿਸਾਲ

Friday, Oct 13, 2017 - 01:10 PM (IST)

ਹੌਂਸਲੇ ਨੂੰ ਸਲਾਮ : ਅਪਾਹਜ ਨੌਜਵਾਨਾਂ ਨੇ ਵੀਲਹ ਚੇਅਰ ''ਤੇ 100 ਕਿ.ਮੀ. ਸਫਰ ਤੈਅ ਕਰਕੇ ਕਾਇਮ ਕੀਤੀ ਮਿਸਾਲ

ਅੰਮ੍ਰਿਤਸਰ (ਬਿਊਰੋ) - ਰੀੜ੍ਹ ਦੀ ਹੱਡੀ 'ਚ ਸੱਟ ਲੱਗਣ ਕਾਰਨ ਅਪਾਹਜ ਹੋਏ 70 ਨੌਜਵਾਨਾਂ ਨੇ ਅੰਮ੍ਰਿਤਸਰ ਤੱਕ ਦਾ ਲਗਭਗ 100 ਕਿ. ਮੀ. ਦਾ ਸਫਰ ਤੈਅ ਕਰਕੇਮਿਸਾਲ ਕਾਇਮ ਕੀਤੀ ਹੈ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਸਬੰਧੀ ਜਾਗਰੂਕ ਵੀ ਕੀਤਾ। 
ਟੀਮ ਦਾ ਇਹ ਸਫਰ ਅਟਾਰੀ ਬਾਰਡਰ 'ਤੇ ਸਮਾਪਤ ਹੋਇਆ ਹੈ ਜਿੱਥੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਇਨ੍ਹਾਂ ਨੌਜਵਾਨਾਂ ਦਾ ਹੌਸਲਾ ਵਧਾਇਆ ਹੈ।

Related News