'ਜਗ ਬਾਣੀ' 'ਚ ਨਾਈਟ ਸ਼ਿਫਟ 'ਤੇ ਕੰਮ ਕਰਨ ਲਈ ਕੰਪਿਊਟਰ ਆਪਰੇਟਰ ਦੀ ਜ਼ਰੂਰਤ

Tuesday, Mar 25, 2025 - 02:15 PM (IST)

'ਜਗ ਬਾਣੀ' 'ਚ ਨਾਈਟ ਸ਼ਿਫਟ 'ਤੇ ਕੰਮ ਕਰਨ ਲਈ ਕੰਪਿਊਟਰ ਆਪਰੇਟਰ ਦੀ ਜ਼ਰੂਰਤ

ਜਲੰਧਰ : 'ਜਗ ਬਾਣੀ' ਅਦਾਰੇ ਵਿਚ ਨਾਈਟ ਸ਼ਿਫਟ 'ਤੇ ਕੰਮ ਕਰਨ ਲਈ ਕੰਪਿਊਟਰ ਆਪਰੇਟਰ ਦੀ ਜ਼ਰੂਰਤ ਹੈ। ਉਮੀਦਵਾਰ ਨੇ ਘੱਟੋ-ਘੱਟ ਗਰੈਜੂਏਸ਼ਨ ਕੀਤੀ ਹੋਵੇ ਅਤੇ ਕਿਸੇ ਅਦਾਰੇ ਵਿਚ ਕੰਮ ਕਰਨ ਦਾ ਤਜ਼ਰਬਾ ਹੋਵੇ। ਜਲੰਧਰ ਵਿਚ ਰਹਿਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ। ਤੁਸੀਂ ਆਪਣਾ ਰਜ਼ਿਊਮ webhr@punjabkesari.net.in 'ਤੇ ਭੇਜ ਸਕਦੇ ਹੋ। 


author

shivani attri

Content Editor

Related News