22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

04/21/2018 12:05:04 AM

1. ਹੁਸ਼ਿਆਰਪੁਰ— ਕਿਰਨ ਬਾਲਾ ਦੇ ਚਰਿਤੱਰ 'ਤੇ ਸੱਸ ਨੇ ਚੁੱਕੇ ਸਵਾਲ
2. ਜਲੰਧਰ— 5 ਕਿਲੋ 300 ਗਰਾਮ ਅਫੀਮ ਸਣੇ ਜੋੜਾ ਕਾਬੂ
3. ਅੰਮ੍ਰਿਤਸਰ— ਆਰਗੈਨਿਕ ਲੰਗਰ ਲਈ ਐਸਜੀਪੀਸੀ ਖਰਚੇਗੀ 9 ਕਰੋੜ
4. ਬਰਨਾਲਾ— ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਆਤਮ ਹੱਤਿਆ
5. ਫਿਰੋਜ਼ਪੁਰ— ਤਨਖਾਹ ਨਾ ਮਿਲਣ 'ਤੇ ਸਿੱਖਿਆ ਪ੍ਰੋਵਾਈਡਰ ਵਲੋਂ ਸੁਸਾਈਡ
6. ਫਾਜ਼ਿਲਕਾ— ਅਨਾਜ ਮੰਡੀ 'ਚ ਵਿੱਕ ਰਹੀ ਸ਼ਰਾਬ 'ਤੇ ਡੀਸੀ ਨੇ ਮੰਗੀ ਰਿਪੋਰਟ
7. ਗੁਰਦਾਸਪੁਰ— ਕਿਸਾਨਾਂ ਦੀ ਇੰਦਰ ਦੇਵਤਾ ਤੋਂ ਮੀਂਹ ਨਾ ਵਰ੍ਹਾਉਣ ਦੀ ਗੁਹਾਰ
8. ਕਪੂਰਥਲਾ— ਫਿਰੋਜ਼ਪੁਰ ਪੁਲਿਸ ਨੇ ਕਣਕ ਦੀ ਵਾਢੀ ਤੋਂ ਕਿਸਾਨਾਂ ਨੂੰ ਰੋਕਿਅ
9. ਬਠਿੰਡਾ— ਜਥੇ ਨਾਲ ਜਾਣ ਲਈ ਐਸਜੀਪੀਸੀ ਬਣਾਏਗੀ ਸਖਤ ਨਿਯਮ: ਲੋਂਗੋਵਾਲ
10. ਲੁਧਿਆਣਾ— ਪੁਲਿਸ ਨੇ ਲਾਪਤਾ ਬੱਚੇ ਨੂੰ ਕੀਤਾ ਬਰਾਮਦ 
11. ਰੂਪਨਗਰ— ਬੱਸ ਤੇ ਮੋਟਰ ਸਾਈਕਲ ਦੀ ਟੱਕਰ 'ਚ 1 ਦੀ ਮੌਤ
12. ਮੋਹਾਲੀ— ਆਸਿਫਾ ਲਈ ਇਨਸਾਫ ਦੀ ਮੰਗ ਨੂੰ ਲੈ ਕਢਿਆ ਕੈਂਡਲ ਮਾਰਚ
13. ਪਟਿਆਲਾ— ਜਰੂਰਤਮੰਦਾਂ ਨੂੰ ਤਕਸੀਮ ਕੀਤੇ ਗੈਸ ਕੁਨੈਕਸ਼ 
14. ਮੋਗਾ— ਸ਼ਾਰਟ ਸਰਕਿਟ ਕਾਰਨ ਘਰਾਂ 'ਚ ਬਿਜਲੀ ਦੇ ਉਪਕਰਣ ਸੜੇ
15. ਮੁਕਤਸਰ— ਪਿੰਡ ਦਾ ਆਰ.ਓ. ਸਿਸਟਮ ਹੋਇਆ ਚੋਰੀ 
16. ਫਰੀਦਕੋਟ— ਸਫਾਈ ਦਾ ਸੁਨੇਹਾ ਦਿੰਦੇ ਸਵਛੱਤਾ ਰੱਥ ਰਵਾਨਾ
17. ਮਾਨਸਾ— ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਡੀ.ਸੀ. ਦਫਤਰ ਬਾਹਰ ਮੁਜ਼ਾਹਰਾ
18. ਤਰਨਤਾਰਨ- ਮਜਦੂਰ ਯੂਨੀਅਨ ਦੀ ਹੜਤਾਲ, ਕਿਸਾਨ ਪਰੇਸ਼ਾਨ 
19. ਪਠਾਨਕੋਟ — ਸਲਾਰੀਆ ਨੇ ਕਾਂਗਰਸ 'ਤੇ ਛਵੀ ਵਿਗਾੜਨ ਦੇ ਲਾਏ ਅਰੋਪ
20. ਨਵਾਂ ਸ਼ਹਿਰ— ਸ਼ਾਰਟ ਸਰਕਟ ਕਾਰਨ ਖੇਤਾਂ 'ਚ ਕਣਕ ਨੂੰ ਲੱਗੀ ਅੱਗ
21.ਫਤਿਹਗੜ੍ਹ ਸਾਹਿਬ— ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਸੜ ਕੇ ਸੁਆਹ
22. ਸੰਗਰੂਰ— ਵਿਜੀਲੈਂਸ ਨੇ ਕੌਂਸਲ ਕਲਰਕ ਨੂੰ ਰਿਸ਼ਵਤ ਸਣੇ ਕੀਤਾ ਕਾਬੂ


Related News