22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Thursday, Feb 22, 2018 - 11:25 PM (IST)

1. ਲੁਧਿਆਣਾ— 'ਪੰਜਾਬ ਸੈਟੇਲਾਈਟ ਮੈਪਿੰਗ ਰਾਹੀਂ ਟੈਕਸ ਵਸਲੂਣ ਵਾਲਾ ਪਹਿਲਾ ਰਾਜ ਬਣੇਗਾ'
2. ਫਿਰੋਜ਼ਪੁਰ— ਸਿਹਤ ਵਿਭਾਗ ਦੇ ਦਾਅਵੇ ਸਾਬਿਤ ਹੋ ਰਹੇ ਖੋਖਲੇ!
3. ਗੁਰਦਾਸਪੁਰ— ਪੁਲਸ ਲਈ ਸਿਰਦਰਦੀ ਬਣੇ ਲੁਟੇਰੇ ਆਖਰ ਕਾਬੂ
4. ਫਰੀਦਕੋਟ— ਚਾਰ ਸ਼ਾਤਿਰ ਲੁਟੇਰੇ ਚੜ੍ਹੇ ਪੁਲਸ ਹੱਥੇ, ਹਥਿਆਰ ਬਰਾਮਦ
5. ਮੋਗਾ— ਕਰਜੇ ਦੇ ਬੋਝ ਹੇਠਾਂ ਦੱਬੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
6. ਜਲੰਧਰ— ਕੈਂਬਰਿਜ ਸਕੂਲ ਮਾਮਲਾ : ਚਾਈਲਡ ਰਾਈਟਸ ਕਮਿਸ਼ਨ ਵਲੋਂ S9“ ਬਣਾਉਣ ਦੇ ਨਿਰਦੇਸ਼
7. ਅੰਮ੍ਰਿਤਸਰ— ਨੌਜਵਾਨ ਨੂੰ ਘਰ 'ਚ ਵੜ੍ਹ ਕੇ ਮਾਰੀਆਂ ਗੋਲੀਆਂ
8. ਪਠਾਨਕੋਟ— ਪਹਿਲਾਂ ਮਾਰੀ ਟੱਕਰ, ਫਿਰ ਕੁੱਟਿਆ ਮੋਟਰਸਾਈਕਲ ਚਾਲਕ
9. ਪਟਿਆਲਾ— 'ਰੁਜਗਾਰ ਮੇਲੇ 'ਚ 50 ਹਜ਼ਾਰ ਨੌਕਰੀਆਂ ਦੇਣ ਦਾ ਟੀਚਾ'
10. ਸੰਗਰੂਰ— ਜਸਪਾਲ ਅਟਵਾਲ ਨੂੰ ਟਰੂਡੋ ਦੀ ਡੀਨਰ ਪਾਰਟੀ 'ਚ ਸੱਦਾ ਦੇਣ ਦਾ ਮਾਮਲਾ
11. ਬਰਨਾਲਾ— ਪੀ.ਐਨ.ਬੀ. ਬੈਂਕ ਬਾਹਰ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ
12. ਨਵਾਂਸ਼ਹਿਰ— 4 ਕਰੋੜ ਦੀ ਹੈਰੋਇਨ ਸਮੇਤ ਦੋ ਗ੍ਰਿਫਤਾਰ
13. ਹੁਸ਼ਿਆਰਪੁਰ— ਪੀਐੱਮ ਟਰੂਡੋ ਤੇ ਸੀਐੱਮ ਕੈਪਟਨ ਨੇ ਖਤਮ ਕੀਤੀਆਂ ਗਲਤ ਫਹਿਮੀਆਂ : ਸਾਂਸਦ ਸਹੋਤਾ
14. ਮੋਹਾਲੀ- ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਦੋ ਗ੍ਰਿਫ਼ਤਾਰ
15. ਰੋਪੜ— ਡੇਢ ਸਾਲ ਬਾਅਦ ਕਾਤਲ ਦਾ ਅਪਰਾਧ ਹੋਇਆ ਬੇਪਰਦਾ
16. ਮੁਕਤਸਰ- ਅਫੀਮ ਸਮੇਤ ਦੋ ਨੌਜਵਾਨ ਗ੍ਰਿਫਤਾਰ
17. ਫਾਜ਼ਿਲਕਾ— ਫਾਜ਼ਿਲਕਾ 'ਚ ਦੁਕਾਨਦਾਰਾਂ ਨੂੰ ਠੱਗਣ ਵਾਲਾ ਗਿਰੋਹ ਸਰਗਰਮ
18. ਕਪੂਰਥਲਾ— ਸੜਕੀ ਹਾਦਿਸਆਂ ਨੂੰ ਰੋਕਣ ਲਈ ਪੁਲਸ ਨੇ ਚਲਾਈ 'ਚਲਾਨ ਮੁਹਿੰਮ'
19. ਤਰਨਤਾਰਨ— ਡੀ.ਸੀ. ਵੱਲੋਂ ਭਲਾਈ ਸਕੀਮਾਂ ਦੀ ਜਾਇਜ਼ਾ
20. ਮਾਨਸਾ— ਮਜਦੂਰ ਸੰਗਠਨਾਂ ਵੱਲੋਂ ਡੀ.ਸੀ. ਦਫਤਰ ਬਾਹਰ ਧਰਨਾ
21. ਫਤਿਹਗੜ੍ਹ ਸਾਹਿਬ- ਸੁਖਬੀਰ ਨੇ ਸਾਧੇ ਕੈਪਟਨ ਸਰਕਾਰ 'ਤੇ ਨਿਸ਼ਾਨੇ


Related News