22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Friday, Jan 05, 2018 - 10:50 PM (IST)
1. ਪਟਿਆਲਾ— ਨਾਭਾ ਦੇ ਕਿਸਾਨ ਨਾਲ ਕੋਝਾ ਮਜਾਕ, 7 ਰੁਪਏ ਕੀਤੇ ਮਾਫ਼
2. ਮੋਗਾ— ਝਾਰਖੰਡ ਤੋਂ ਲਿਆਂਦੀ ਕਿਲੋ ਅਫੀਮ, 600 ਗ੍ਰਾਮ ਸਮੇਤ ਕਾਬੂ
3. ਫਿਰੋਜ਼ਪੁਰ— ਸਜਾ ਕੱਟ ਚੁੱਕੇ ਨੌਜਵਾਨਾਂ ਨੇ ਖੋਲ੍ਹੀ ਜੇਲ੍ਹਾਂ ਦੀ ਪੋਲ
4. ਤਰਨਤਾਰਨ— ਦੁਕਾਨਾਂ ਬਾਹਰ ਕੀਤੇ ਕਬਜਿਆਂ 'ਤੇ ਹੋਈ ਕਾਰਵਾਈ
5. ਗੁਰਦਾਸਪੁਰ— ਸਰਦੀ ਤੋਂ ਕਿਸਾਨ ਖੁਸ਼ ਵੀ ਤੇ ਚਿੰਤਤ ਵੀ
6. ਅੰਮ੍ਰਿਤਸਰ— ਅਸ਼ਲੀਲ ਵੀਡੀਓ ਮਾਮਲਾ: ਇੰਦਰਪ੍ਰੀਤ ਚੱਢਾ ਦਾ ਹੋਇਆ ਅੰਤਿਮ ਸੰਸਕਾਰ
7. ਹੁਸ਼ਿਆਰਪੁਰ— ਵਿਵਾਦਾਂ 'ਚ ਆਈ ਕਰਜ ਮਾਫੀ ਦੀ ਲਿਸਟ
8. ਲੁਧਿਆਣਾ— ਸਰਕਾਰੀ ਸਕੂਲ 'ਚ ਬੱਚਿਆਂ ਤੋਂ ਕੰਮ ਕਰਵਾਏ ਜਾਣ ਮਾਮਲਾ
9. ਬਠਿੰਡਾ— ਮੁਲਾਜ਼ਮਾਂ ਦੇ ਬੱਚਿਆਂ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ
10. ਫਰੀਦਕੋਟ— ਯੂਰੀਆ ਖਾਦ ਦੀ ਬੋਰੀ 'ਚ 5 ਕਿਲੋ ਦੀ ਹੋਵੇਗੀ ਕਟੌਤੀ!
11. ਪਠਾਨਕੋਟ— ਸੜਕ ਹਾਦਸੇ 'ਚ ਇਕ ਦੀ ਮੌਤ, ਦੂਜਾ ਜ਼ਖ਼ਮੀ
12. ਰੋਪੜ— ਟਰਾਲੇ ਕਾਰਣ ਡਿੱਗੇ ਖੰਭੇ ਨਾਲ ਟਕਰਾਈ ਐਕਟਿਵਾ, 2 ਮੌਤਾਂ
13. ਮਾਨਸਾ— 7 ਜਨਵਰੀ ਨੂੰ ਹੋਵੇਗੀ ਕਿਸਾਨ ਕਰਜ ਮਾਫੀ ਦੀ ਪਹਿਲੀ ਕਿਸ਼ਤ ਜਾਰੀ
14. ਸੰਗਰੂਰ— ਸੜਕਾਂ 'ਤੇ ਉਤਰੇਗੀ ਆਮ ਆਦਮੀ ਪਾਰਟੀ : ਚੀਮਾ
15. ਮੋਹਾਲੀ— ਮੇਰੇ ਮਾਣ ਤੇ ਸਨਮਾਨ ਨੂੰ ਪਹੁੰਚੀ ਠੇਸ : ਕੁਲਵੰਤ ਸਿੰਘ
16. ਬਰਨਾਲਾ— ਕਿਸਾਨਾਂ ਵੱਲੋਂ ਸੂਬਾ ਪੱਧਰੀ ਸਮਾਗਮ 'ਚ 3M ਦੇ ਘਿਰਾਓ ਦੀ ਚਿਤਾਵਨੀ
17. ਕਪੂਰਥਲਾ— ਆਪ' ਕਰੇਗੀ ਸੂਬਾ ਪੱਧਰੀ ਸਮਾਗਮ ਦਾ ਵਿਰੋਧ : ਖਹਿਰਾ
18. ਨਵਾਂਸ਼ਹਿਰ— ਸ਼ਹੀਦ ਦੀ ਯਾਦ 'ਚ ਬਣਾਏ ਜਾ ਰਹੇ ਮਿਊਜ਼ੀਅਮ ਲਈ ਸਰਕਾਰ ਨੇ ਦਿੱਤੇ 2 ਕਰੋੜ
19. ਫਤਿਹਗੜ੍ਹ ਸਾਹਿਬ— ਸਿੱਖ ਸੰਗਤ 5 ਜਨਵਰੀ ਨੂੰ ਮਨਾਏਗੀ ਦਸਮ ਪਿਤਾ ਦਾ ਪ੍ਰਕਾਸ਼-ਪੁਰਬ
20. ਫਾਜ਼ਿਲਕਾ— ਸਰਹੱਦ 'ਤੇ ਤਾਰ ਪਾਰ ਜ਼ਮੀਨ 'ਚੋਂ ਬਰਾਮਦ ਹੋਈ ਹੈਰੋਇਨ
21. ਜਲੰਧਰ— ਸੜਕ 'ਤੇ ਜੂਆ ਖੇਡਦੇ 6 ਕਾਬੂ
22. ਮੁਕਤਸਰ— ਇਨਸਾਫ ਲਈ ਡੀ.ਸੀ. ਦਫ਼ਤਰ ਅੱਗੇ ਭੁੱਖ ਹੜਤਾਲ 'ਤੇ ਬੈਠਾ ਪਰਿਵਾਰ