ਚੰਗੀ ਖ਼ਬਰ : ''ਚੰਡੀਗੜ੍ਹ'' ਨੂੰ ਲਗਾਤਾਰ ਚੌਥੀ ਵਾਰ ਮਿਲਿਆ ‘ਏਸ਼ੀਆ ਪੈਸੇਫਿਕ ਬੈਸਟ ਏਅਰਪੋਰਟ’ ਐਵਾਰਡ

Saturday, Mar 12, 2022 - 10:36 AM (IST)

ਚੰਗੀ ਖ਼ਬਰ : ''ਚੰਡੀਗੜ੍ਹ'' ਨੂੰ ਲਗਾਤਾਰ ਚੌਥੀ ਵਾਰ ਮਿਲਿਆ ‘ਏਸ਼ੀਆ ਪੈਸੇਫਿਕ ਬੈਸਟ ਏਅਰਪੋਰਟ’ ਐਵਾਰਡ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਦੇਸ਼ ਦੇ ਸਭ ਤੋਂ ਬੈਸਟ ਏਅਰਪੋਰਟ ਵਜੋਂ ‘ਏਸ਼ੀਆ ਪੈਸੇਫਿਕ ਬੈਸਟ ਏਅਰਪੋਰਟ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਐਲਾਨ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਨੇ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਜਲਦ 'ਨਿਗਮ ਚੋਣਾਂ' ਕਰਵਾ ਸਕਦੀ ਹੈ 'ਆਪ', ਕਈ ਕਾਂਗਰਸੀ ਕੌਂਸਲਰ ਪਾਲਾ ਬਦਲਣ ਨੂੰ ਤਿਆਰ

ਇਸ ਦੇ ਨਾਲ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 4 ਸਾਲਾਂ ਤੋਂ ਲਗਾਤਾਰ ਇਹ ਐਵਾਰਡ ਜਿੱਤ ਰਿਹਾ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਾਰੇ ਖੇਤਰਾਂ ਵਿਚ ਬਿਹਤਰੀਨ ਕਾਰਜ ਨੂੰ ਧਿਆਨ ਵਿਚ ਰੱਖਦਿਆਂ ਪੁਆਇੰਟ ਦਿੱਤੇ ਗਏ। ਏਅਰਪੋਰਟ ਦੇ ਸੀ. ਈ. ਓ. ਰਾਕੇਸ਼ ਡੰਬਲਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ 'ਭਗਵੰਤ ਮਾਨ', ਜਾਣੋ ਕਾਮੇਡੀਅਨ ਤੋਂ ਸਿਆਸਤਦਾਨ ਬਣਨ ਦਾ ਸਫ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News