ਚੰਡੀਗੜ੍ਹ ''ਚ ਕਾਰ ਨੂੰ ਅਚਾਨਕ ਲੱਗੀ ਅੱਗ, ਦੇਖੋ ਤਸਵੀਰਾਂ
Friday, Dec 08, 2017 - 02:20 PM (IST)
ਚੰਡੀਗੜ੍ਹ (ਸੰਜੇ) : ਸ਼ਹਿਰ ਦੇ ਸੈਕਟਰ-31 ਅਤੇ 41 ਨੂੰ ਵੱਖ ਕਰਦੀ ਸੜਕ 'ਤੇ ਸ਼ੁੱਕਰਵਾਰ ਨੂੰ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੋਕਾਂ 'ਚ ਹੰਗਾਮਾ ਮਚ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।
