ਕਾਂਗਰਸ ਦੀ ਬੰਪਰ ਜਿੱਤ ''ਤੇ ਲੱਡੂਆਂ ਨਾਲ ਭਰਿਆ ਕੈਪਟਨ ਦਾ ਮੂੰਹ, ਹਰ ਪਾਸਿਓਂ ਮਿਲਣ ਵਧਾਈਆਂ (ਤਸਵੀਰਾਂ)
Saturday, Mar 11, 2017 - 05:14 PM (IST)
ਪਟਿਆਲਾ : ਪੰਜਾਬ ''ਚ ਬੰਪਰ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸੀ ਵਰਕਰਾਂ ਦੀ ਖੁਸ਼ੀ ਨੱਚਦੇ-ਟੱਪਦੇ ਹੋਏ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਹਰ ਕੋਈ ਉਨ੍ਹਾਂ ਦਾ ਮੂੰਹ ਲੱਡੂਆਂ ਨਾਲ ਭਰ ਰਿਹਾ ਹੈ। ਕਾਂਗਰਸੀ ਥਾਂ-ਥਾਂ ''ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।