ਮਾਨਸੂਨ ਇਜਲਾਸ : ਕੈਪਟਨ ਵੱਲੋਂ ਸਦਨ ''ਚ ਖੇਤੀ ਆਰਡੀਨੈਂਸ ''ਤੇ ਪ੍ਰਸਤਾਵ ਪੇਸ਼

Friday, Aug 28, 2020 - 06:36 PM (IST)

ਮਾਨਸੂਨ ਇਜਲਾਸ : ਕੈਪਟਨ ਵੱਲੋਂ ਸਦਨ ''ਚ ਖੇਤੀ ਆਰਡੀਨੈਂਸ ''ਤੇ ਪ੍ਰਸਤਾਵ ਪੇਸ਼

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਦੇ ਖੇਤੀ ਆਰਡੀਨੈਂਸ 'ਤੇ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨ ਵਿਰੋਧੀ ਹਨ। ਕੈਪਟਨ ਦੇ ਇਸ ਪ੍ਰਸਤਾਵ ਦਾ ਆਪ ਨੇਤਾ ਕੁਲਤਾਰ ਸਿੰਘ ਸੰਧਵਾ ਅਤੇ ਬਾਕੀ ਨੇਤਾਵਾਂ ਵੱਲੋਂ ਸਮਰਥਨ ਕੀਤਾ ਗਿਆ ਹੈ। ਕੰਵਰ ਸੰਧੂ ਵੱਲੋਂ ਵੀ ਉਕਤ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ।
 


author

Babita

Content Editor

Related News