ਕੈਪਟਨ ਨੇ ਰੇਲ ਮੰਤਰੀ ਨੂੰ ਟਵੀਟ ਕਰ ਰੱਖੀ Inter-City Express ਦਾ ਨਾਮ ਬਦਲਣ ਦੀ ਮੰਗ

Monday, Sep 30, 2019 - 09:19 PM (IST)

ਕੈਪਟਨ ਨੇ ਰੇਲ ਮੰਤਰੀ ਨੂੰ ਟਵੀਟ ਕਰ ਰੱਖੀ Inter-City Express ਦਾ ਨਾਮ ਬਦਲਣ ਦੀ ਮੰਗ

ਜਲੰਧਰ: 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਇੰਟਰ ਸਿਟੀ ਐਕਸਪ੍ਰੈਸ ਦਾ ਨਾਮ ਬਦਲਣ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਇਸ ਬਾਰੇ ਮੰਤਰੀ ਪੀਯੂਸ਼ ਗੋਇਲ ਨੂੰ ਲਿਖਿਆ ਕਿ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਇੰਟਰ-ਸਿਟੀ ਐਕਸਪ੍ਰੈਸ ਦਾ ਨਾਮ ਬਦਲ ਕੇ ਪ੍ਰਕਾਸ਼ ਪੁਰਬ ਐਕਸਪ੍ਰੈਸ ਕਰਨ 'ਤੇ ਵਿਚਾਰ ਕਰਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦ ਕਰਦਿਆਂ ਇਹ ਇਕ ਸ਼ਰਧਾਂਜਲੀ ਹੋਵੇਗੀ।

PunjabKesari

 

 


Related News