ਕੈਨੇਡਾ ਨੇ ਖੋਲ੍ਹੇ ਨਾਬਾਲਗ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ, ਜਲਦ ਕਰੋ ਅਪਲਾਈ
Thursday, May 11, 2023 - 06:06 PM (IST)
ਇੰਟਰਨੈਸ਼ਨਲ ਡੈਸਕ- ਜਦੋਂ ਵਿਦੇਸ਼ ਵਿੱਚ ਪੜ੍ਹਨ ਦੀ ਗੱਲ ਆਉਂਦੀ ਹੈ, ਤਾਂ ਕੈਨੇਡਾ ਹਰ ਉਮਰ ਦੇ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਹੈ, ਪਰ ਛੋਟੇ ਬੱਚਿਆਂ ਬਾਰੇ ਕੀ? ਕੀ ਉਹਨਾਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਭੇਜਣਾ ਸੰਭਵ ਹੈ? ਹਾਂ, ਛੋਟੇ ਬੱਚਿਆਂ ਲਈ ਕੈਨੇਡਾ ਵਿੱਚ ਪੜ੍ਹਨਾ ਸੰਭਵ ਹੈ। ਹਾਲਾਂਕਿ, ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਜਿਸ ਵਿੱਚ 4 ਤੋਂ 17 ਸਾਲ ਦੇ ਨਾਬਾਲਿਗ ਵਿਦਿਆਰਥੀ ਕਲਾਸ ਪਹਿਲੀ ਤੋਂ ਲੈਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੈਨੇਡਾ ਦੇ ਸਕੂਲ ਵਿੱਚ ਜਾ ਕੇ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 9501720202 ’ਤੇ ਸੰਪਰਕ ਕਰੋ।
ਇਸ ਵੀਜ਼ੇ ਰਾਹੀਂ ਮਾਤਾ-ਪਿਤਾ ਵੀ ਗਾਰਡੀਅਨ ਬਣ ਕੇ ਨਾਲ ਜਾ ਸਕਦੇ ਹਨ ਤੇ ਉੱਥੇ ਜਾ ਕੇ ਸੈਟਲ ਹੋ ਸਕਦੇ ਹਨ ਅਤੇ ਭੈਣ-ਭਰਾ ਵੀ ਨਾਲ ਜਾ ਸਕਦੇ ਹਨ। ਮਾਤਾ ਪਿਤਾ ਜੇਕਰ ਕੈਨੇਡਾ ਪਹੁੰਚ ਕੇ ਆਪਣਾ ਵੀਜ਼ਾ ਵਰਕ ਵਿੱਚ ਬਦਲਵਾ ਲੈਂਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ। ਜੇਕਰ ਮਾਤਾ-ਪਿਤਾ ਕੈਨੇਡਾ ਨਾਲ ਨਹੀਂ ਜਾਣਾ ਚਾਹੁੰਦੇ ਜਾਂ ਜਾ ਕੇ ਵਾਪਸ ਆਉਣਾ ਚਾਹੁੰਦੇ ਹਨ ਤਾਂ ਸਕੂਲ ਬੱਚੇ ਦੀ ਕਸਟੱਡੀ (ਦੇਖਭਾਲ ਦੀ ਜਿੰਮੇਵਾਰੀ) ਲੈ ਲੈਂਦਾ ਹੈ। ਕੈਨੇਡਾ ਦੇ ਸੁਆਗਤ ਸੱਭਿਆਚਾਰ, ਵਿਭਿੰਨ ਆਬਾਦੀ ਅਤੇ ਸ਼ਾਨਦਾਰ ਵਿਦਿਅਕ ਮੌਕਿਆਂ ਦੇ ਨਾਲ, ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਭੇਜਣ ਦੀ ਚੋਣ ਕਰ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 9501720202 'ਤੇ ਸੰਪਰਕ ਕਰ ਸਕਦੇ ਹੋ।