ਫਿਰੋਜ਼ਪੁਰ: ਬੀ.ਐੱਸ.ਐੱਫ ਨੇ ਬਰਾਮਦ ਕੀਤੀ ਇਕ ਕਿਲੋ ਹੈਰਇਨ

06/24/2017 7:01:27 PM

ਫਿਰੋਜ਼ਪੁਰ— ਇਥੇ ਬੀ. ਐੱਸ. ਐੱਫ. ਵੱਲੋਂ ਬੀ. ਓ. ਪੀ. ਕਸੋਕੇ ਨੇੜੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਪੁਲਸ ਵੱਲੋਂ ਫੜੀ ਗਈ ਹੈਰੋਇਨ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਹੈਰੋਇਨ ਦੀ ਕੀਮਤ ਕਰੋੜਾਂ 'ਚ ਹੈ।  


Related News