BSF ਨੇ ਭਾਰਤ-ਪਾਕਿ ਬਾਰਡਰ ’ਤੇ ਫੜਿਆ ਪਾਕਿਸਤਾਨੀ ਘੁਸਪੈਠੀਆ

Monday, Dec 20, 2021 - 06:40 PM (IST)

BSF ਨੇ ਭਾਰਤ-ਪਾਕਿ ਬਾਰਡਰ ’ਤੇ ਫੜਿਆ ਪਾਕਿਸਤਾਨੀ ਘੁਸਪੈਠੀਆ

ਗੁਰਦਾਸਪੁਰ (ਜ. ਬ.)-ਬੀ. ਐੱਸ. ਐੱਫ. ਨੇ ਭਾਰਤ-ਪਾਕਿ ਬਾਰਡਰ ’ਤੇ ਡੇਰਾ ਬਾਬਾ ਨਾਨਕ ’ਚ ਘੁਸਪੈਠ ਦੀ ਫਿਰਾਕ ’ਚ ਬੈਠੇ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਬੀ. ਐੱਸ. ਐੱਫ. ਵੱਲੋਂ ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਮੋਬਾਇਲ ਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਘੁਸਪੈਠੀਏ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਹਨ।

 


author

Manoj

Content Editor

Related News