ਹੜ੍ਹ ਮੌਕੇ ਭਾਖੜਾ ਡੈਮ ਪੰਜਾਬ ਲਈ ਸ਼ਰਾਪ ਜਾਂ ਵਰਦਾਨ! (ਵੀਡੀਓ)

Monday, Aug 19, 2019 - 02:41 AM (IST)

ਜਲੰਧਰ—ਪੰਜਾਬ 'ਚ ਜਦੋਂ ਵੀ ਕੀਤੇ ਭਾਰੀ ਮੀਹ ਪੈਂਦਾ ਹੈ ਤਾ ਭਾਖੜਾ ਡੈਮ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਤੁਹਾਨੂੰ ਦੱਸ ਦਈਏ ਭਾਖੜਾ ਡੈਮ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ ਜਿਸ ਨੂੰ ਕਿ ਸਾਲ 1963 ਚ ਤਕਰੀਬਨ 245 ਕਰੋੜ 28 ਲੱਖ ਰੁਪਏ ਦੀ ਕੀਮਤ ਨਾਲ ਉਸਰਿਆ ਗਿਆ ਸੀ । ਦੇਸ਼ ਦੀ ਆਜ਼ਾਦੀ ਤੋਂ ਜੇਕਰ ਕਿਸੇ ਦੇ ਸਭ ਤੋਂ ਵਧ ਯੋਗਦਾਨ ਦੀ ਗੱਲ ਕਰੀਏ ਭਾਖੜਾ ਡੈਮ ਦਾ ਨਾਮ ਸਭ ਤੋਂ ਚੋਟੀ ਤੇ ਆਉਂਦਾ ਹੈ। ਭਾਖੜਾ ਡੈਮ ਕਾਰਨ ਹੀ ਦੇਸ਼ 'ਚ ਵਧ ਰਹੀ ਬਿਜਲੀ ਦੀ ਮੰਗ ਪੂਰੀ ਕਰਨ 'ਚ ਸਫ਼ਲਤਾ ਮਿਲ ਸਕੀ ਹੈ।


author

Karan Kumar

Content Editor

Related News