ਬਠਿੰਡਾ ਦੀ ''ਕੇਂਦਰੀ ਜੇਲ'' ਫਿਰ ਵਿਵਾਦਾਂ ''ਚ, ਤਲਾਸ਼ੀ ਦੌਰਾਨ 4 ਮੋਬਾਇਲ ਬਰਾਮਦ

Saturday, Feb 22, 2020 - 09:15 AM (IST)

ਬਠਿੰਡਾ ਦੀ ''ਕੇਂਦਰੀ ਜੇਲ'' ਫਿਰ ਵਿਵਾਦਾਂ ''ਚ, ਤਲਾਸ਼ੀ ਦੌਰਾਨ 4 ਮੋਬਾਇਲ ਬਰਾਮਦ

ਬਠਿੰਡਾ (ਬਾਂਸਲ) : ਬਠਿੰਡਾ ਦੀ ਕੇਂਦਰੀ ਜੇਲ ਦਾ ਨਾਂ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਜੁੜਿਆ ਹੋਇਆ ਹੈ। ਇਕ ਵਾਰ ਫਿਰ ਜੇਲ ਸੁਰਖੀਆਂ 'ਚ ਆ ਗਈ, ਜਦੋਂ ਤਲਾਸ਼ੀ ਦੌਰਾਨ ਇੱਥੋਂ 4 ਮੋਬਾਇਲ ਬਰਾਮਦ ਕੀਤੇ ਗਏ। ਮੋਬਾਇਲ ਫੋਨਾਂ ਦੇ ਨਾਲ-ਨਾਲ ਚਾਰਜਰ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਸ ਵਲੋਂ ਇਸ ਮਾਮਲੇ 'ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।


author

Babita

Content Editor

Related News