ਬਾਦਲ 1 ਤੇ 2 ਅਪ੍ਰੈਲ ਨੂੰ ਲੋਕਾਂ ਨੂੰ ਨਹੀਂ ਮਿਲਣਗੇ

Sunday, Apr 01, 2018 - 07:51 AM (IST)

ਬਾਦਲ 1 ਤੇ 2 ਅਪ੍ਰੈਲ ਨੂੰ ਲੋਕਾਂ ਨੂੰ ਨਹੀਂ ਮਿਲਣਗੇ

ਚੰਡੀਗੜ੍ਹ (ਬਿਊਰੋ) - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਨਿਰਧਾਰਿਤ ਪੰਦਰਵਾੜਾ ਮਿਲਣੀ ਤਹਿਤ 1 ਅਤੇ 2 ਅਪ੍ਰੈਲ ਨੂੰ ਪਾਰਟੀ ਦਫਤਰ ਵਿਚ ਲੋਕਾਂ ਨੂੰ ਨਹੀਂ ਮਿਲਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਪਾਰਟੀ ਬੁਲਾਰੇ ਨੇ ਦੱਸਿਆ ਕਿ ਬਾਦਲ ਨੇ ਅਗਲੇ 2 ਦਿਨਾਂ ਤਕ ਚੰਡੀਗੜ੍ਹ ਆਉਣ 'ਚ ਆਪਣੀ ਅਸਮਰਥਾ ਜ਼ਾਹਰ ਕੀਤੀ ਹੈ, ਜਿਨ੍ਹਾਂ 'ਚੋਂ ਇਕ ਦਿਨ ਛੁੱਟੀ ਵਾਲਾ ਹੈ।


Related News