ਕੈਨੇਡਾ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦੇ ਰਹੀ ਹੈ ਕੈਨੇਡੀਅਨ ਅਕੈਡਮੀ

Friday, Aug 24, 2018 - 02:46 PM (IST)

ਕੈਨੇਡਾ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦੇ ਰਹੀ ਹੈ ਕੈਨੇਡੀਅਨ ਅਕੈਡਮੀ

ਜਲੰਧਰ (ਬਿਊਰੋ)— ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਲਗਾਇਆ ਹੈ ਤੇ ਤੁਹਾਡਾ ਵੀਜ਼ਾ ਕੈਨੇਡਾ ਦੇ ਸਖਤ ਨਿਯਮਾਂ ਦੇ ਚਲਦਿਆਂ ਰਿਜੈਕਟ ਹੋ ਚੁੱਕਾ ਹੈ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕੈਨੇਡੀਅਨ ਅਕੈਡਮੀ ਕੈਨੇਡਾ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦੇ ਰਹੀ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ 'ਚ ਪੜ੍ਹਾਈ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਉਹ ਕੈਨੇਡੀਅਨ ਅਕੈਡਮੀ ਰਾਹੀਂ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਸਕਦੇ ਹਨ।
ਕੈਨੇਡਾ ਤੋਂ ਰਿਫਿਊਜ਼ ਹੋਏ ਵਿਦਿਆਰਥੀ ਆਸਟਰੇਲੀਆ ਲਈ ਅਪਲਾਈ ਕਰ ਸਕਦੇ ਹਨ। ਜੇ ਕਿਸੇ ਵਿਦਿਆਰਥੀ ਦਾ 2-3 ਸਾਲ ਦਾ ਗੈਪ ਹੈ ਤਾਂ ਵੀ ਉਹ ਆਸਟਰੇਲੀਆ ਦੇ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਕੈਨੇਡੀਅਨ ਅਕੈਡਮੀ ਦੀਆਂ ਪੰਜਾਬ 'ਚ ਪੰਜ ਬ੍ਰਾਂਚਾਂ ਹਨ, ਜਿਹੜੀਆਂ ਕੋਟਕਪੁਰਾ, ਸੰਗਰੂਰ, ਚੰਡੀਗੜ੍ਹ, ਬਠਿੰਡਾ ਤੇ ਪਟਿਆਲਾ 'ਚ ਸਥਿਤ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੋਬਾਇਲ ਨੰਬਰ 9888860134 'ਤੇ ਸੰਪਰਕ ਕਰ ਸਕਦੇ ਹਨ।


Related News