ਮੋਹਾਲੀ ਦੇ ਪਿੰਡ ''ਚ ਤੜਕੇ ਸਵੇਰੇ ਵੱਡੀ ਵਾਰਦਾਤ, ਪੱਤਰਕਾਰ ''ਤੇ ਚਲਾਈਆਂ ਗੋਲੀਆਂ

Monday, Sep 25, 2017 - 11:15 AM (IST)

ਮੋਹਾਲੀ ਦੇ ਪਿੰਡ ''ਚ ਤੜਕੇ ਸਵੇਰੇ ਵੱਡੀ ਵਾਰਦਾਤ, ਪੱਤਰਕਾਰ ''ਤੇ ਚਲਾਈਆਂ ਗੋਲੀਆਂ

ਮੋਹਾਲੀ : ਇੱਥੋਂ ਦੇ ਪਿੰਡ ਤਸਇਮਲੀ 'ਚ ਇਕ ਅਖਬਾਰ ਦੇ ਪੱਤਰਕਾਰ 'ਤੇ ਜਾਨਲੇਵ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਤੜਕੇ ਸਵੇਰੇ 3 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਪੱਤਰਕਾਰ ਦੇ ਘਰ 'ਚ ਦਾਖਲ ਹੋ ਕੇ ਉਸ 'ਤੇ ਗੋਲੀਆਂ ਚਲਾ ਦਿੱਤੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਰਾਤ ਦੇ ਸਮੇਂ ਹੀ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਇਸ ਪੂਰੇ ਮਾਮਲੇ ਦੀ ਸੱਚਾਈ ਅਜੇ ਸਾਹਮਣੇ ਨਹੀਂ ਆ ਸਕੀ ਹੈ।
 


Related News