ਏਅਰ ਐਬੁਲੈਂਸ ਨਹੀਂ ਆਈ ਕੰਮ, ਸੜਕੀ ਮਾਰਗ ਰਾਹੀਂ ਲਿਜਾਇਆ ਗਿਆ ਫਤਿਹਵੀਰ
Tuesday, Jun 11, 2019 - 07:19 AM (IST)
ਸੰਗਰੂਰ— ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢ ਕੇ ਹਸਪਤਾਲ ਲੈ ਕੇ ਜਾਣ ਲਈ ਕੱਲ ਮੰਗਵਾਈ ਗਈ ਏਅਰ ਐਬੁਲੈਂਸ ਕਿਸੇ ਕੰਮ ਨਾ ਆਈ। ਦਿਨ ਚੜ੍ਹ ਚੁੱਕਾ ਸੀ ਪਰ ਫਿਰ ਵੀ ਫਤਿਹਵੀਰ ਨੂੰ ਏਅਰ ਐਬੁਲੈਂਸ ਦੀ ਥਾਂ ਸੜਕੀ ਮਾਰਗ ਰਾਹੀਂ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲਿਜਾਇਆ ਜਾ ਰਿਹਾ ਹੈ।