ਸਵਿਫਟ ਕਾਰ ਸਫੈਦੇ ''ਚ ਵੱਜੀ, 1 ਜ਼ਖਮੀ

Friday, Dec 08, 2017 - 12:10 PM (IST)

ਸਵਿਫਟ ਕਾਰ ਸਫੈਦੇ ''ਚ ਵੱਜੀ, 1 ਜ਼ਖਮੀ


ਸਾਦਿਕ (ਦੀਪਕ) - ਬੀਤੀ ਬਾਅਦ ਦੁਪਹਿਰ ਪਿੰਡ ਢਿੱਲਵਾਂ ਵਾਸੀ ਜਿੰਦਰ ਸਿੰਘ ਆਪਣੀ ਸਵਿਫਟ ਕਾਰ 'ਤੇ ਸਾਦਿਕ ਤੋਂ ਆਪਣੇ ਪਿੰਡ ਜਾ ਰਿਹਾ ਸੀ ਕਿ ਜਦੋਂ ਉਹ ਢਿੱਲਵਾਂ ਵਾਲੇ ਅੱਡੇ ਦੇ ਨੇੜੇ ਪੁੱਜਾ ਤਾਂ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਸਫੈਦੇ ਵਿਚ ਜਾ ਵੱਜੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਜਿੰਦਰ ਸਿੰਘ ਦੇ ਕਾਫੀ ਸੱਟਾਂ ਵੀ ਲੱਗੀਆਂ।


Related News