ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਾਣੋ ਕਿਹੜੇ ਹਲਕੇ ਤੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ

Friday, Mar 11, 2022 - 11:55 AM (IST)

ਚੰਡੀਗੜ੍ਹ (ਵੈੱਬ ਡੈਸਕ)-20 ਫਰਵਰੀ ਨੂੰ ਪਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 'ਆਪ' ਨੇ 92 ਸੀਟਾਂ ਹਾਸਲ ਕੀਤੀਆਂ ਹਨ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ, ਅਕਾਲੀ ਤੇ ਭਾਜਪਾ ਦੇ ਕਈ ਵੱਡੇ ਦਿੱਗਜ ਨੇਤਾ ਚੋਣ ਹਾਰ ਗਏ ਹਨ। ਇਸ ਖ਼ਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਉਮੀਦਵਾਰਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ।
                   

ਨਾਂ ਹਲਕਾ ਪਾਰਟੀ
ਨਰੇਸ਼ ਪੁਰੀ     ਸੁਜਾਨਪੁਰ  ਕਾਂਗਰਸ
  ਲਾਲ ਚੰਦ                           ਭੋਆ                   ਆਮ ਆਦਮੀ ਪਾਰਟੀ
ਅਸ਼ਵਨੀ ਕੁਮਾਰ ਸ਼ਰਮਾ                              ਪਠਾਨਕੋਟ             ਭਾਰਤੀ ਜਨਤਾ ਪਾਰਟੀ+
ਬਰਿੰਦਰਜੀਤ ਸਿੰਘ ਪਾਹੜਾ             ਗੁਰਦਾਸਪੁਰ         ਕਾਂਗਰਸ
ਅਰੁਣਾ ਚੌਧਰੀ           ਦੀਨਾਨਗਰ           ਕਾਂਗਰਸ
ਪ੍ਰਤਾਪ ਸਿੰਘ ਬਾਜਵਾ         ਕਾਦੀਆਂ        ਕਾਂਗਰਸ
ਅਮਨਸ਼ੇਰ ਸਿੰਘ ਸ਼ੈਰੀ ਕਲਸੀ         ਬਟਾਲਾ         ਆਮ ਆਦਮੀ ਪਾਰਟੀ
ਐਡਵੋਕੇਟ ਅਮਰਪਾਲ ਸਿੰਘ         ਸ੍ਰੀ ਹਰਗੋਬਿੰਦਪੁਰ      ਆਮ ਆਦਮੀ ਪਾਰਟੀ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ                            ਫਤਿਹਗੜ੍ਹ ਚੂੜੀਆਂ    ਕਾਂਗਰਸ
ਸੁਖਜਿੰਦਰ ਸਿੰਘ ਰੰਧਾਵਾ         ਡੇਰਾ ਬਾਬਾ ਨਾਨਕ     ਕਾਂਗਰਸ
ਕੁਲਦੀਪ ਸਿੰਘ ਧਾਲੀਵਾਲ         ਅਜਨਾਲਾ         ਆਮ ਆਦਮੀ ਪਾਰਟੀ
ਸੁਖਬਿੰਦਰ ਸਿੰਘ ਸਰਕਾਰੀਆ         ਰਾਜਾਸਾਂਸੀ         ਕਾਂਗਰਸ
ਗਨੀਵ ਕੌਰ ਮਜੀਠਾ     ਸ਼੍ਰੋਮਣੀ ਅਕਾਲੀ ਦਲ(ਬਾਦਲ)
ਹਰਭਜਨ ਸਿੰਘ                               ਜੰਡਿਆਲਾ          ਆਮ ਆਦਮੀ ਪਾਰਟੀ
ਕੁੰਵਰ ਵਿਜੇ ਪ੍ਰਤਾਪ ਸਿੰਘ         ਅੰਮ੍ਰਿਤਸਰ ਉੱਤਰੀ     ਆਮ ਆਦਮੀ ਪਾਰਟੀ
ਡਾ. ਅਜੇ ਗੁਪਤਾ             ਅੰਮ੍ਰਿਤਸਰ ਕੇਂਦਰੀ         ਆਮ ਆਦਮੀ ਪਾਰਟੀ
ਜੀਵਨਜੋਤ ਕੌਰ              ਅੰਮ੍ਰਿਤਸਰ ਪੂਰਬੀ         ਆਮ ਆਦਮੀ ਪਾਰਟੀ
ਡਾ. ਜਸਬੀਰ ਸਿੰਘ         ਅੰਮ੍ਰਿਤਸਰ ਪੱਛਮੀ ਆਮ ਆਦਮੀ ਪਾਰਟੀ
ਡਾ. ਅਜੇ ਗੁਪਤਾ            ਅੰਮ੍ਰਿਤਸਰ ਕੇਂਦਰੀ ਆਮ ਆਦਮੀ ਪਾਰਟੀ
ਇੰਦਰਬੀਰ ਸਿੰਘ ਨਿੱਝਰ         ਅੰਮ੍ਰਿਤਸਰ ਦੱਖਣੀ ਆਮ ਆਦਮੀ ਪਾਰਟੀ
ਜਸਵਿੰਦਰ ਸਿੰਘ             ਅਟਾਰੀ ਆਮ ਆਦਮੀ ਪਾਰਟੀ
ਡਾ. ਕਸ਼ਮੀਰ ਸਿੰਘ ਸੋਹਲ              ਤਰਨਤਾਰਨ ਆਮ ਆਦਮੀ ਪਾਰਟੀ
ਸਰਵਣ ਸਿੰਘ             ਖੇਮ ਕਰਨ  ਆਮ ਆਦਮੀ ਪਾਰਟੀ
ਮਨਜਿੰਦਰ ਸਿੰਘ ਲਾਲਪੁਰਾ          ਖਡੂਰ ਸਾਹਿਬ ਆਮ ਆਦਮੀ ਪਾਰਟੀ
ਲਾਲਜੀਤ ਸਿੰਘ ਭੁੱਲਰ                                 ਪੱਟੀ  ਆਮ ਆਦਮੀ ਪਾਰਟੀ
ਦਲਬੀਰ ਸਿੰਘ ਟੌਂਗ         ਬਾਬਾ ਬਕਾਲਾ              ਆਮ ਆਦਮੀ ਪਾਰਟੀ
ਸੁਖਪਾਲ ਸਿੰਘ ਖਹਿਰਾ         ਭੁਲੱਥ             ਕਾਂਗਰਸ
ਰਾਣਾ ਗੁਰਜੀਤ ਸਿੰਘ         ਕਪੂਰਥਲਾ             ਕਾਂਗਰਸ
ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ
ਬਲਵਿੰਦਰ ਸਿੰਘ ਧਾਲੀਵਾਲ          ਫਗਵਾੜਾ              ਕਾਂਗਰਸ
ਵਿਕਰਮਜੀਤ ਸਿੰਘ ਚੌਧਰੀ         ਫਿਲੌਰ              ਕਾਂਗਰਸ
ਇੰਦਰਜੀਤ ਕੌਰ ਮਾਨ         ਨਕੋਦਰ             ਆਮ ਆਦਮੀ ਪਾਰਟੀ
ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ        ਸ਼ਾਹਕੋਟ             ਕਾਂਗਰਸ
ਬਲਕਾਰ ਸਿੰਘ              ਕਰਤਾਰਪੁਰ               ਆਮ ਆਦਮੀ ਪਾਰਟੀ
ਸ਼ੀਤਲ ਅੰਗੂਰਾਲ  ਜਲੰਧਰ ਪੱਛਮੀ              ਆਮ ਆਦਮੀ ਪਾਰਟੀ
ਰਮਨ ਅਰੋੜਾ ਜਲੰਧਰ ਕੇਂਦਰੀ             ਆਮ ਆਦਮੀ ਪਾਰਟੀ
ਅਵਤਾਰ ਹੈਨਰੀ ਜੂਨੀਅਰ ਜਲੰਧਰ ਉੱਤਰੀ ਕਾਂਗਰਸ
ਪਰਗਟ ਸਿੰਘ ਜਲੰਧਰ ਕੈਂਟ ਕਾਂਗਰਸ
ਸੁਖਵਿੰਦਰ ਸਿੰਘ ਕੋਟਲੀ ਆਦਮਪੁਰ (SC)  ਕਾਂਗਰਸ
ਜੰਗੀਲਾਲ ਮਹਾਜਨ                                  ਮੁਕੇਰੀਆਂ             ਭਾਰਤੀ ਜਨਤਾ ਪਾਰਟੀ+
ਜਸਵੀਰ ਸਿੰਘ ਰਾਜਾ ਗਿੱਲ                              ਉੜਮੁੜ ਆਮ ਆਦਮੀ ਪਾਰਟੀ
ਰਵਜੋਤ ਸਿੰਘ                                            ਸ਼ਾਮਚੁਰਾਸੀ (SC) ਆਮ ਆਦਮੀ ਪਾਰਟੀ
ਬ੍ਰਹਮ ਸ਼ੰਕਰ                                            ਹੁਸ਼ਿਆਰਪੁਰ ਆਮ ਆਦਮੀ ਪਾਰਟੀ
ਡਾਕਟਰ ਰਾਜ ਕੁਮਾਰ                             ਚੱਬੇਵਾਲ (SC)         ਕਾਂਗਰਸ
ਜੈ ਕਿਸ਼ਨ ਰੋੜੀ                                          ਗੜ੍ਹਸ਼ੰਕਰ                 ਆਮ ਆਦਮੀ ਪਾਰਟੀ
ਡਾਕਟਰ ਸੁਖਵਿੰਦਰ ਸਿੰਘ ਸੁੱਖੀ       ਬੰਗਾ (SC)         ਸ਼੍ਰੋਮਣੀ ਅਕਾਲੀ ਦਲ(ਬਾਦਲ)
ਡਾ. ਨਛੱਤਰ ਪਾਲ                                            ਨਵਾਂਸ਼ਹਿਰ               ਬਹੁਜਨ ਸਮਾਜ ਪਾਰਟੀ
ਸੰਤੋਸ਼ ਕਟਾਰੀਆ                                             ਬਲਾਚੌਰ ਆਮ ਆਦਮੀ ਪਾਰਟੀ
ਹਰਜੋਤ ਸਿੰਘ ਬੈਂਸ                                         ਅਨੰਦਪੁਰ ਸਾਹਿਬ ਆਮ ਆਦਮੀ ਪਾਰਟੀ
ਦਿਨੇਸ਼ ਕੁਮਾਰ ਚੱਢਾ                                          ਰੂਪਨਗਰ  ਆਮ ਆਦਮੀ ਪਾਰਟੀ
ਡਾ. ਚਰਨਜੀਤ ਸਿੰਘ                                         ਚਮਕੌਰ ਸਾਹਿਬ (SC) ਆਮ ਆਦਮੀ ਪਾਰਟੀ
ਅਨਮੋਲ ਗਗਨ ਮਾਨ                                       ਖਰੜ ਆਮ ਆਦਮੀ ਪਾਰਟੀ
ਕੁਲਵੰਤ ਸਿੰਘ                                                ਐੱਸ.ਏ.ਐੱਸ. ਨਗਰ ਆਮ ਆਦਮੀ ਪਾਰਟੀ
ਰੁਪਿੰਦਰ ਸਿੰਘ ਹੈਪੀ                                           ਬੱਸੀ ਪਠਾਣਾਂ (SC) ਆਮ ਆਦਮੀ ਪਾਰਟੀ
ਲਖਬੀਰ ਸਿੰਘ ਰਾਏ                                           ਫਤਿਹਗੜ੍ਹ ਸਾਹਿਬ  ਆਮ ਆਦਮੀ ਪਾਰਟੀ
ਗੁਰਿੰਦਰ ਸਿੰਘ ‘ਗੈਰੀ’ ਬੀਰਿੰਗ                              ਅਮਲੋਹ ਆਮ ਆਦਮੀ ਪਾਰਟੀ
ਤਰੁਨਪ੍ਰੀਤ ਸਿੰਘ ਸੌਂਧ                                        ਖੰਨਾ  ਆਮ ਆਦਮੀ ਪਾਰਟੀ
ਜਗਤਾਰ ਸਿੰਘ                                                ਸਮਰਾਲਾ ਆਮ ਆਦਮੀ ਪਾਰਟੀ
ਹਰਦੀਪ ਸਿੰਘ ਮੁੰਡੀਆਂ                                      ਸਾਹਨੇਵਾਲ ਆਮ ਆਦਮੀ ਪਾਰਟੀ
ਦਲਜੀਤ ਸਿੰਘ                                                ਲੁਧਿਆਣਾ ਪੂਰਬੀ ਆਮ ਆਦਮੀ ਪਾਰਟੀ
ਰਜਿੰਦਰ ਪਾਲ ਕੌਰ                                           ਲੁਧਿਆਣਾ ਦੱਖਣੀ ਆਮ ਆਦਮੀ ਪਾਰਟੀ
ਕੁਲਵੰਤ ਸਿੰਘ ਸਿੱਧੂ                                          ਆਤਮ ਨਗਰ ਆਮ ਆਦਮੀ ਪਾਰਟੀ
ਅਸ਼ੋਕ ਪਰਾਸ਼ਰ                                              ਲੁਧਿਆਣਾ ਕੇਂਦਰੀ ਆਮ ਆਦਮੀ ਪਾਰਟੀ
ਗੁਰਪ੍ਰੀਤ ਸਿੰਘ ਗੋਗੀ                                         ਲੁਧਿਆਣਾ ਪੱਛਮੀ ਆਮ ਆਦਮੀ ਪਾਰਟੀ
ਮਦਨ ਲਾਲ ਬੱਗਾ                                           ਲੁਧਿਆਣਾ ਉੱਤਰੀ ਆਮ ਆਦਮੀ ਪਾਰਟੀ
ਜੀਵਨ ਸਿੰਘ ਸੰਗੋਵਾਲ                                       ਗਿੱਲ ਆਮ ਆਦਮੀ ਪਾਰਟੀ
ਮਨਵਿੰਦਰ ਸਿੰਘ ਗਿਆਸਪੁਰਾ                             ਪਾਇਲ (SC) ਆਮ ਆਦਮੀ ਪਾਰਟੀ
ਮਨਪ੍ਰੀਤ ਸਿੰਘ ਇਆਲੀ                                         ਦਾਖਾ                   ਸ਼੍ਰੋਮਣੀ ਅਕਾਲੀ ਦਲ(ਬਾਦਲ)
ਹਾਕਮ ਸਿੰਘ ਠੇਕੇਦਾਰ                                   ਰਾਏਕੋਟ (SC) ਆਮ ਆਦਮੀ ਪਾਰਟੀ
ਸਰਬਜੀਤ ਕੌਰ ਮਾਣੂੰਕੇ                                      ਜਗਰਾਓਂ (SC) ਆਮ ਆਦਮੀ ਪਾਰਟੀ
ਮਨਜੀਤ ਸਿੰਘ ਬਿਲਾਸਪੁਰ                                 ਨਿਹਾਲ ਸਿੰਘ ਵਾਲਾ (SC) ਆਮ ਆਦਮੀ ਪਾਰਟੀ
ਅੰਮ੍ਰਿਤਪਾਲ ਸਿੰਘ ਸੁਖਾਨੰਦ                         ਬਾਘਾ ਪੁਰਾਣਾ ਆਮ ਆਦਮੀ ਪਾਰਟੀ
ਡਾ. ਅਮਨਦੀਪ ਕੌਰ ਅਰੋੜਾ                      ਮੋਗਾ ਆਮ ਆਦਮੀ ਪਾਰਟੀ
ਦਵਿੰਦਰ ਸਿੰਘ ਲਾਡੀ ਢੋਸ                         ਧਰਮਕੋਟ ਆਮ ਆਦਮੀ ਪਾਰਟੀ
ਨਰੇਸ਼ ਕਟਾਰੀਆ                               ਜ਼ੀਰਾ ਆਮ ਆਦਮੀ ਪਾਰਟੀ
ਰਣਬੀਰ ਭੁੱਲਰ                           ਫਿਰੋਜ਼ਪੁਰ ਸ਼ਹਿਰੀ ਆਮ ਆਦਮੀ ਪਾਰਟੀ
ਰਜਨੀਸ਼ ਦਹੀਆ                         ਫਿਰੋਜ਼ਪੁਰ ਦਿਹਾਤੀ (SC) ਆਮ ਆਦਮੀ ਪਾਰਟੀ
ਫੌਜਾ ਸਿੰਘ ਸਰਾਰੀ                               ਗੁਰੂ ਹਰ ਸਹਾਏ ਆਮ ਆਦਮੀ ਪਾਰਟੀ
ਜਗਦੀਪ ਸਿੰਘ ਗੋਲਡੀ                         ਜਲਾਲਾਬਾਦ  ਆਮ ਆਦਮੀ ਪਾਰਟੀ
ਨਰਿੰਦਰਪਾਲ ਸਿੰਘ ਸਾਵਨਾ                       ਫਾਜ਼ਿਲਕਾ ਆਮ ਆਦਮੀ ਪਾਰਟੀ
ਸੰਦੀਪ ਜਾਖੜ                                     ਅਬੋਹਰ   ਕਾਂਗਰਸ
ਅਮਨਦੀਪ ਸਿੰਘ ਗੋਲਡੀ                     ਬੱਲੂਆਣਾ (SC)   ਆਮ ਆਦਮੀ ਪਾਰਟੀ
ਗੁਰਮੀਤ ਸਿੰਘ ਖੁੱਡੀਆਂ                      ਲੰਬੀ  ਆਮ ਆਦਮੀ ਪਾਰਟੀ
ਅਮਰਿੰਦਰ ਸਿੰਘ ਰਾਜਾ ਵੜਿੰਗ                   ਗਿੱਦੜਬਾਹਾ   ਕਾਂਗਰਸ
ਡਾ. ਬਲਜੀਤ ਕੌਰ                     ਮਲੋਟ (SC) ਆਮ ਆਦਮੀ ਪਾਰਟੀ
ਜਗਦੀਪ ਸਿੰਘ ਕਾਕਾ ਬਰਾੜ                     ਮੁਕਤਸਰ ਆਮ ਆਦਮੀ ਪਾਰਟੀ
ਗੁਰਦਿੱਤ ਸਿੰਘ ਸੇਖੋਂ                       ਫਰੀਦਕੋਟ ਆਮ ਆਦਮੀ ਪਾਰਟੀ
ਕੁਲਤਾਰ ਸਿੰਘ ਸੰਧਵਾਂ                   ਕੋਟਕਪੂਰਾ ਆਮ ਆਦਮੀ ਪਾਰਟੀ
ਅਮਲੋਕ ਸਿੰਘ                     ਜੈਤੇ ਆਮ ਆਦਮੀ ਪਾਰਟੀ
ਬਲਕਾਰ ਸਿੰਘ ਸਿੱਧੂ                       ਰਾਮਪੁਰਾ ਫੁੱਲ  ਆਮ ਆਦਮੀ ਪਾਰਟੀ
ਜਗਸੀਰ ਸਿੰਘ                       ਭੁੱਚੋ ਮੰਡੀ (SC) ਆਮ ਆਦਮੀ ਪਾਰਟੀ
ਜਗਰੂਪ ਸਿੰਘ ਗਿੱਲ                    ਬਠਿੰਡਾ ਸ਼ਹਿਰੀ ਆਮ ਆਦਮੀ ਪਾਰਟੀ
ਅਮਿਤ ਕੋਟਫੱਤਾ              ਬਠਿੰਡਾ ਦਿਹਾਤੀ (SC) ਆਮ ਆਦਮੀ ਪਾਰਟੀ
ਬਲਜਿੰਦਰ ਕੌਰ                   ਤਲਵੰਡੀ ਸਾਬੋ ਆਮ ਆਦਮੀ ਪਾਰਟੀ
ਸੁਖਵੀਰ ਸਿੰਘ                         ਮੋਰ ਆਮ ਆਦਮੀ ਪਾਰਟੀ
ਵਿਜੇ ਸਿੰਗਲਾ                 ਮਾਨਸਾ ਆਮ ਆਦਮੀ ਪਾਰਟੀ
ਗੁਰਪ੍ਰੀਤ ਸਿੰਘ ਬਨਾਵਲੀ          ਸਰਦੂਲਗੜ੍ਹ ਆਮ ਆਦਮੀ ਪਾਰਟੀ
ਪ੍ਰਿੰਸੀਪਲ ਬੁੱਧ ਰਾਮ                         ਬੁਡਲਾਡਾ (SC) ਆਮ ਆਦਮੀ ਪਾਰਟੀ
ਬਰਿੰਦਰ ਕੁਮਾਰ ਗੋਇਲ                 ਲਹਿਰਾ ਆਮ ਆਦਮੀ ਪਾਰਟੀ
ਹਰਪਾਲ ਸਿੰਘ ਚੀਮਾ          ਦਿੜ੍ਹਬਾ (SC)   ਆਮ ਆਦਮੀ ਪਾਰਟੀ
ਅਮਨ ਅਰੋੜਾ             ਸੁਨਾਮ   ਆਮ ਆਦਮੀ ਪਾਰਟੀ
ਲਾਭ ਸਿੰਘ ਉਗੋਕੇ             ਬਹਾਦੁਰ ਆਮ ਆਦਮੀ ਪਾਰਟੀ
ਗੁਰਮੀਤ ਸਿੰਘ ਮੀਤ ਹੇਅਰ   ਬਰਨਾਲਾ ਆਮ ਆਦਮੀ ਪਾਰਟੀ
ਕੁਲਵੰਤ ਸਿੰਘ ਪੰਡੋਰੀ  ਮਹਿਲ ਕਲਾਂ (SC)   ਆਮ ਆਦਮੀ ਪਾਰਟੀ
ਮੁਹੰਮਦ ਜ਼ਮੀਲ ਉਰ ਰਹਿਮਾਨ   ਮਾਲੇਰਕੋਟਲਾ   ਆਮ ਆਦਮੀ ਪਾਰਟੀ
ਜਸਵੰਤ ਸਿੰਘ ਗੱਜਣਮਾਜਰਾ   ਅਮਰਗੜ੍ਹ   ਆਮ ਆਦਮੀ ਪਾਰਟੀ
ਭਗਵੰਤ ਮਾਨ   ਧੂਰੀ     ਆਮ ਆਦਮੀ ਪਾਰਟੀ
ਨਰਿੰਦਰ ਕੌਰ ਭਰਾਜ   ਸੰਗਰੂਰ   ਆਮ ਆਦਮੀ ਪਾਰਟੀ
ਗੁਰਦੇਵ ਸਿੰਘ ਦੇਵਮਾਨ   ਨਾਭਾ (SC)   ਆਮ ਆਦਮੀ ਪਾਰਟੀ
ਡਾ. ਬਲਬੀਰ ਸਿੰਘ   ਪਟਿਆਲਾ ਦਿਹਾਤੀ ਆਮ ਆਦਮੀ ਪਾਰਟੀ
ਨੀਨਾ ਮਿੱਤਲ   ਰਾਜਪੁਰਾ   ਆਮ ਆਦਮੀ ਪਾਰਟੀ
ਕੁਲਜੀਤ ਰੰਧਾਵਾ  ਡੇਰਾ ਬੱਸੀ ਆਮ ਆਦਮੀ ਪਾਰਟੀ
ਗੁਰਲਾਲ ਘਨੌਰ   ਘਨੌਰ ਆਮ ਆਦਮੀ ਪਾਰਟੀ
ਹਰਮੀਤ ਸਿੰਘ ਪਠਾਣ ਮਾਜਰਾ  ਸਨੌਰ ਆਮ ਆਦਮੀ ਪਾਰਟੀ
ਅਜੀਤਪਾਲ ਸਿੰਘ ਕੋਹਲੀ    ਪਟਿਆਲਾ ਸ਼ਹਿਰੀ ਆਮ ਆਦਮੀ ਪਾਰਟੀ
ਚੇਤਨ ਸਿੰਘ ਜੌੜਾਮਾਜਰਾ  ਸਮਾਣਾ ਆਮ ਆਦਮੀ ਪਾਰਟੀ
ਕੁਲਵੰਤ ਸਿੰਘ ਬਾਜ਼ੀਗਰ ਸ਼ੁਤਰਾਣਾ (SC) ਆਮ ਆਦਮੀ ਪਾਰਟੀ

 


Karan Kumar

Content Editor

Related News