ਵੋਟਿੰਗ ਦੌਰਾਨ ਭੜਕੇ ''ਆਪ'' ਉਮੀਦਵਾਰ ਖਜੂਰੀਆ, ਚੋਣ ਕਮਿਸ਼ਨ ਨੂੰ ਦਰਜ ਕਰਵਾਈ ਲਿਖਤੀ ਸ਼ਿਕਾਇਤ

10/11/2017 11:41:45 AM

ਪਠਾਨਕੋਟ (ਦੀਪਕ) — 'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਵਲੋਂ ਵੋਟ ਪਾਉਣ ਦੌਰਾਨ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਦੇ ਕੋਲ ਖੜੇ ਹੋਣ ਕਾਰਨ ਸੁਰੇਸ਼ ਖਜੂਰੀਆ ਭੜਕ ਗਏ ਤੇ ਉਨ੍ਹਾਂ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।


Related News