ਮੋਗਾ ''ਚ ਆਮ ਆਦਮੀ ਪਾਰਟੀ ਅੱਗੇ, ਅਕਾਲੀ ਦਲ ਤੀਜੇ ਨੰਬਰ ''ਤੇ

03/11/2017 1:14:40 PM

ਮੋਗਾ : ਮੋਗਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮੇਸ਼ ਗਰੋਵਰ 43924 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਹਰਜੋਤ ਕਮਲ ਸਿੰਘ 43675 ਵੋਟਾਂ ਨਾਲ ਦੂਜੇ ਨੰਬਰ ''ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 32051 ਵੋਟਾਂ ਨਾਲ ਤੀਜੇ ਨੰਬਰ ''ਤੇ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਮਾਨ ਨੂੰ ਹੁਣ ਤੱਕ 1690 ਵੋਟਾਂ ਹਾਸਲ ਹੋ ਚੁੱਕੀਆਂ ਹਨ। 

Babita Marhas

News Editor

Related News