ਚੱਕੀਆਂ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ 6 ਮੋਬਾਇਲ ਤੇ 7 ਸਿਮ ਕਾਰਡ

Wednesday, Sep 20, 2017 - 03:15 AM (IST)

ਚੱਕੀਆਂ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ 6 ਮੋਬਾਇਲ ਤੇ 7 ਸਿਮ ਕਾਰਡ

ਕਪੂਰਥਲਾ,  (ਭੂਸ਼ਣ)-  ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਬੰਦ ਕਈ ਖਤਰਨਾਕ ਗੈਂਗਸਟਰਾਂ ਵੱਲੋਂ ਧੜੱਲੇ ਨਾਲ ਮੋਬਾਇਲ ਦੇ ਇਸਤੇਮਾਲ ਕਰਨ ਨੂੰ ਲੈ ਕੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਬੀਤੀ ਦੇਰ ਰਾਤ ਕਪੂਰਥਲਾ ਪੁਲਸ ਦੀ ਵਿਸ਼ੇਸ਼ ਟੀਮ ਨੇ ਜੇਲ ਪ੍ਰਸ਼ਾਸਨ ਦੀ ਮਦਦ ਨਾਲ ਚੱਕੀਆਂ 'ਚ ਬੰਦ ਵੱਡੀ ਗਿਣਤੀ 'ਚ ਗੈਂਗਸਟਰਾਂ ਦੀ ਤਲਾਸ਼ੀ ਦੌਰਾਨ 6 ਮੋਬਾਇਲ ਤੇ 7 ਸਿਮ ਕਾਰਡ ਬਰਾਮਦ ਕੀਤੇ। ਇਸ ਪੂਰੇ ਮਾਮਲੇ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ 6 ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News