ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੇ 43 ਸਹਾਇਕ ਕਮਿਸ਼ਨਰ ਅਤੇ 32 ਈ. ਟੀ. ਓਜ਼ ਤਬਦੀਲ
Tuesday, Jun 30, 2020 - 11:28 PM (IST)
ਅੰਮ੍ਰਿਤਸਰ,(ਇੰਦਰਜੀਤ)-ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਨੇ ਸੂਬੇ ਦੇ ਕਾਰੋਬਾਰ ਨੂੰ ਹੋਰ ਜਿਆਦਾ ਬਿਹਤਰ ਬਣਾਉਣ ਲਈ 43 ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਅਤੇ 32 ਈ. ਟੀ. ਓਜ਼ ਦੇ ਤਬਾਦਲੇ ਕਰ ਦਿੱਤੇ ਹਨ। ਇਸ ਸੰਬੰਧ ਵਿਚ ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ ਨੂੰ ਐੱਸ. ਬੀ. ਐੱਸ. ਨਗਰ, ਜਤਿੰਦਰ ਕੌਰ ਨੂੰ ਹੁਸ਼ਿਆਰਪੁਰ, ਰਮਨਪ੍ਰੀਤ ਕੌਰ ਧਾਲੀਵਾਲ ਨੂੰ ਗੁਰਦਾਸਪੁਰ, ਰਾਜਨ ਮਹਿਰਾ ਨੂੰ ਅੰਮ੍ਰਿਤਸਰ-2, ਮਨਜੀਤ ਸਿੰਘ ਨੂੰ ਮੋਬਾਇਲ ਵਿੰਗ ਅੰਮ੍ਰਿਤਸਰ, ਸੁਨੀਤਾ ਬੱਤਰਾ ਨੂੰ ਫਤਿਹਗੜ੍ਹ ਸਾਹਿਬ, ਮਨਰੀਤ ਰਾਣਾ ਨੂੰ ਲੁਧਿਆਣਾ-3, ਪ੍ਰਦੀਪ ਕੌਰ ਢਿੱਲੋਂ ਨੂੰ ਰੋਪੜ, ਸੁਖਬੀਰ ਸਿੰਘ ਨੂੰ ਲੀਗਲ ਸੈੱਲ ਪੰਜਾਬ, ਸੁਨੀਤਾ ਜਗਪਾਲ ਨੂੰ ਮੋਬਾਇਲ ਵਿੰਗ ਫਤਿਹਗੜ੍ਹ ਸਾਹਿਬ, ਸਿੰਜੀਨੀ ਤਿਵਾਰੀ ਨੂੰ ਮੋਬਾਇਲ ਵਿੰਗ ਚੰਡੀਗੜ੍ਹ, ਰਮੇਸ਼ ਕੁਮਾਰ ਮਲਹੋਤਰਾ ਨੂੰ ਸੰਗਰੂਰ ਵਾਧੂ ਚਾਰਜ ਬਰਨਾਲਾ, ਮਨਿੰਦਰਦੀਪ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਨ ਸ਼ਰਮਾ ਨੂੰ ਮੋਬਾਇਲ ਵਿੰਗ ਲੁਧਿਆÎਣਾ, ਵੀ. ਪੀ. ਸਿੰਘ ਨੂੰ ਲੁਧਿਆਣਾ-1, ਹਰਜਿੰਦਰ ਸਿੰਘ ਨੂੰ ਫਿਰੋਜਪੁਰ ਦਾ ਵਾਧੂ ਚਾਰਜ ਫਾਜਿਲਕਾ, ਸੁਨੀਤਾ ਸ਼ਾਹੀ ਨੂੰ ਮੋਗਾ, ਇੰਦਰਜੀਤ ਸਿੰਘ ਨਾਗਪਾਲ ਨੂੰ ਬਠਿੰਡਾ ਅਤੇ ਵਾਧੂ ਚਾਰਜ ਮਾਨਸਾ, ਸੁਰਿੰਦਰ ਕੁਮਾਰ ਗਰਗ ਨੂੰ ਪਟਿਆਲਾ, ਰਜਿੰਦਰ ਕੌਰ ਨੂੰ ਮੋਬਾਇਲ ਵਿੰਗ ਜਲੰਧਰ, ਸਤਪਾਲ ਸਿੰਘ ਨੂੰ ਫਰੀਦਕੋਟ, ਰਾਜਵੀਰ ਸਿੰਘ ਸਿੱਧੂ ਨੂੰ ਮੋਬਾਇਲ ਵਿੰਗ ਪਟਿਆਲਾ-2, ਅਮਰਨਾਥ ਨੂੰ ਮੋਬਾਇਲ ਵਿੰਗ ਫਾਜਿਲਕਾ, ਸੰਗੀਤਾ ਸ਼ਰਮਾ ਨੂੰ ਡਿਪਟੀ ਡਾਇਰੈਕਟਰ ਟ੍ਰੇਨਿੰਗ ਸਕੂਲ ਪਟਿਆਲਾ ਅਤੇ ਵਾਧੂ ਚਾਰਜ ਹੈੱਡ ਆਫਿਸ ਪਟਿਆਲਾ, ਐੱਸ. ਪੀ. ਐੱਸ. ਗਰੇਵਾਲ ਨੂੰ ਪਟਿਆਲਾ, ਰਾਜੀਵ ਗਰਗ ਨੂੰ ਪਟਿਆਲਾ-2, ਐੱਸ. ਐੱਸ. ਚੰਨੀ ਨੂੰ ਲੁਧਿਆਣਾ, ਰਣਦੀਪ ਕੌਰ ਨੂੰ ਲੁਧਿਆਣਾ-2, ਪੀ. ਐੱਸ. ਪਰਮਾਰ ਨੂੰ ਜਲੰਧਰ, ਦਲਜੀਤ ਕੌਰ ਨੂੰ ਜਲੰਧਰ ਅਤੇ ਹਰਮੀਤ ਸਿੰਘ ਨੂੰ ਬਠਿੰਡਾ ਵਿਚ ਨਿਯੁਕਤ ਕੀਤਾ ਗਿਆ ਹੈ।ਆਬਕਾਰੀ ਵਿਭਾਗ ਵਿਚ ਨਿਯੁਕਤ ਹੋਏ ਸਹਾਇਕ ਕਮਿਸ਼ਨਰ-ਬਲਵਿੰਦਰ ਸਿੰਘ ਨੂੰ ਪਟਿਆਲਾ ਅਤੇ ਵਾਧੂ ਚਾਰਜ ਲੁਧਿਆਣਾ ਇੰਫੋਰਸਮੈਂਟ, ਰਾਜੇਸ਼ ਐਰੀ ਨੂੰ ਲੁਧਿਆਣਾ ਪੂਰਬ ਅਤੇ ਪੱਛਮ, ਪਰਮਿੰਦਰ ਸਿੰਘ ਨੂੰ ਰੋਪੜ ਵਾਧੂ ਚਾਰਜ ਇੰਫੋਰਸਮੇਂਟ, ਐੱਚ. ਐੱਸ. ਬਾਜਵਾ ਨੂੰ ਅੰਮ੍ਰਿਤਸਰ, ਪਵਨਜੀਤ ਸਿੰਘ ਨੂੰ ਜਲੰਧਰ ਵਾਧੂ ਚਾਰਜ ਜਲੰਧਰ-2, ਹਰਦੀਪ ਕੌਰ ਭਾਵਰਾ ਨੂੰ ਕਪੂਰਥਲਾ, ਰਾਜਿੰਦਰ ਕੌਰ ਸਹਾਇਕ ਨੂੰ ਗੁਰਦਾਸਪੁਰ, ਅਵਤਾਰ ਸਿੰਘ ਕੰਗ ਨੂੰ ਹੁਸ਼ਿਆਰਪੁਰ, ਆਰ. ਐੱਸ. ਰੁਮਾਣਾ ਨੂੰ ਫਿਰੋਜਪੁਰ, ਸੁਖਵਿੰਦਰ ਸਿੰਘ ਨੂੰ ਬਠਿੰਡਾ, ਚੰਦਰ ਮਹਿਤਾ ਨੂੰ ਸੰਗਰੂਰ, ਸੁਖਚੈਨ ਸਿੰਘ ਨੂੰ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਸਾਰੇ ਸਹਾਇਕ ਕਮਿਸ਼ਨਰ ਹਨ ਅਤੇ ਇਨ੍ਹਾਂ ਦੇ ਕੋਲ ਆਬਕਾਰੀ ਵਿਭਾਗ ਦਾ ਵਿੰਗ ਹੋਵੇਗਾ।ਇਹ ਈ. ਟੀ. ਓਜ਼ ਕੀਤੇ ਇਧਰੋਂ ਓਧਰ - ਪ੍ਰਗਤੀ ਸੇਠੀ ਨੂੰ ਜਲੰਧਰ, ਜਗਤਾਰ ਸਿੰਘ ਨੂੰ ਫਿਰੋਜਪੁਰ, ਮੁਕਤੀ ਗੁਪਤਾ ਨੂੰ ਮੋਗਾ, ਵੈਦ ਪ੍ਰਕਾਸ਼ ਜਾਖੜ ਨੂੰ ਸ੍ਰੀ ਮੁਕਤਸਰ ਸਾਹਿਬ, ਅਨੀਸ਼ ਸ਼ਰਮਾ ਨੂੰ ਮਾਨਸਾ, ਸੰਦੀਪ ਸਿੰਘ ਨੂੰ ਲੁਧਿਆਣਾ-1, ਹਰਪ੍ਰੀਤ ਸਿੰਘ ਨੂੰ ਲੁਧਿਆਣਾ-1, ਸ਼ੈਲੇਂਦਰ ਸਿੰਘ ਨੂੰ ਬਠਿੰਡਾ, ਤਨੁਲ ਗੋਇਲ ਨੂੰ ਫਰੀਦਕੋਟ, ਨੀਤੂ ਬਾਬਾ ਨੂੰ ਰੋਪੜ, ਪਾਇਲ ਗੋਇਲ ਨੂੰ ਐੱਸ. ਏ. ਐੱਸ. ਨਗਰ, ਨਰਿੰਦਰ ਕੌਰ ਨੂੰ ਕਪੂਰਥਲਾ, ਨਵਰੀਤ ਕੌਰ ਨੂੰ ਅੰਮ੍ਰਿਤਸਰ, ਡੀ. ਜੀ. ਗੁਲੇਰਿਆ ਨੂੰ ਸੰਗਰੂਰ, ਰਾਜੀਵ ਪੁਰੀ ਨੂੰ ਫਾਜਿਲਕਾ, ਮੋਤੀ ਖਾਨ ਨੂੰ ਜਲੰਧਰ, ਮਨਪ੍ਰੀਤ ਕੌਰ ਨੂੰ ਪਟਿਆਲਾ, ਵਿਕਰਮਜੀਤ ਸਿੰਘ ਨੂੰ ਲੁਧਿਆਣਾ, ਭਰਤ ਸ਼ਰਮਾ ਨੂੰ ਫਤਿਹਗੜ੍ਹ, ਜਸਪਾਲ ਸਿੰਘ ਨੂੰ ਲੁਧਿਆਣਾ-3, ਰਾਕੇਸ਼ ਕੁਮਾਰ ਨੂੰ ਪਟਿਆਲਾ, ਜਸਬੀਰ ਕੌਰ ਨੂੰ ਮਾਨਸਾ, ਹਰਪਾਲ ਸਿੰਘ ਨੂੰ ਫਾਜਿਲਕਾ, ਅਵਤਾਰ ਸਿੰਘ ਨੂੰ ਮੋਬਾਇਲ ਵਿੰਗ ਬਠਿੰਡਾ ਵਾਧੂ ਚਾਰਜ ਪਟਿਆਲਾ, ਜਤਿੰਦਰ ਸਿੰਘ ਨੂੰ ਜਲੰਧਰ-2, ਹਰਮੀਤ ਸਿੰਘ ਨੂੰ ਲੁਧਿਆਣਾ-1, ਬਖਸ਼ੀਸ਼ ਸਿੰਘ ਨੂੰ ਲੁਧਿਆਣਾ-3, ਰਾਕੇਸ਼ ਕੁਮਾਰ ਗਰਗ ਨੂੰ ਬਠਿੰਡਾ, ਅੰਗਰੇਜ ਸਿੰਘ ਨੂੰ ਬਠਿੰਡਾ, ਕੁਲਦੀਪ ਸਿੰਘ ਨੂੰ ਫਾਜਿਲਕਾ, ਕੁਲਵਿੰਦਰ ਸਿੰਘ ਨੂੰ ਜਲੰਧਰ-2 ਅਤੇ ਓਂਕਾਰ ਨਾਥ ਨੂੰ ਜਲੰਧਰ-1 ਨਿਯੁਕਤ ਕੀਤਾ ਗਿਆ ਹੈ।