ਪੰਜਾਬ ਸਰਕਾਰ ਨੇ 3 IPS ਅਫ਼ਸਰਾਂ ਨੂੰ ਦਿੱਤੀ ਤਰੱਕੀ, ਬਣਾਇਆ ਡੀ. ਜੀ. ਪੀ.

Friday, Jan 01, 2021 - 03:40 PM (IST)

ਪੰਜਾਬ ਸਰਕਾਰ ਨੇ 3 IPS ਅਫ਼ਸਰਾਂ ਨੂੰ ਦਿੱਤੀ ਤਰੱਕੀ, ਬਣਾਇਆ ਡੀ. ਜੀ. ਪੀ.

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਆਈ. ਪੀ. ਐਸ. ਬੀ. ਕੇ. ਉੱਪਲ ਨੂੰ ਤਰੱਕੀ ਦੇ ਕੇ ਡੀ. ਜੀ. ਪੀ. ਰੈਂਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ 'ਕੈਪਟਨ' ਦਾ ਪੰਜਾਬੀਆਂ ਨੂੰ ਖ਼ਾਸ ਸੁਨੇਹਾ, ਕਿਸਾਨਾਂ ਦੀ ਕੀਤੀ ਰੱਜ ਕੇ ਤਾਰੀਫ਼

ਬੀ. ਕੇ. ਉੱਪਲ ਇਸ ਸਮੇਂ ਪੰਜਾਬ 'ਚ ਵਿਜੀਲੈਂਸ ਮਹਿਕਮੇ ਦੇ ਮੁਖੀ ਦੇ ਤੌਰ 'ਤੇ ਤਾਇਨਾਤ ਹਨ। ਇਸ ਦੇ ਨਾਲ ਹੀ ਸੰਜੀਵ ਕਾਲੜਾ ਅਤੇ ਪਰਾਗ ਜੈਨ ਨੂੰ ਵੀ ਤਰੱਕੀ ਦੇ ਕੇ ਡੀ. ਜੀ. ਪੀ. ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : 51 ਲੱਖ ਦੀ 'ਮੱਝ' ਵਿਕਣ ਤੇ ਕਿਸਾਨ ਅੰਦੋਲਨ ’ਚ ਲਾਏ ਲੰਗਰ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
 


author

Babita

Content Editor

Related News