ਚੰਡੀਗੜ੍ਹ ਦੇ ਹੋਮਗਾਰਡ ਸਮੇਤ 3 ਹੈਰੋਇਨ ਸਣੇ ਗ੍ਰਿਫਤਾਰ

Tuesday, Jul 24, 2018 - 08:35 AM (IST)

ਚੰਡੀਗੜ੍ਹ ਦੇ ਹੋਮਗਾਰਡ ਸਮੇਤ 3 ਹੈਰੋਇਨ ਸਣੇ ਗ੍ਰਿਫਤਾਰ

ਮੋਹਾਲੀ (ਕੁਲਦੀਪ) : ਇੱਥੇ ਫੇਜ਼-4 ਸਥਿਤ ਇਕ ਪਾਰਕ ਨੇੜੇ ਐੱਸ. ਟੀ. ਐੱਫ. ਦੀ ਟੀਮ ਨੇ 3 ਲੋਕਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਦੋਸ਼ੀ ਸੈਕਟਰ-26 ਸਥਿਤ ਪੁਲਸ ਲਾਈਨ 'ਚ ਤਾਇਨਾਤ ਹੋਮਗਾਰਡ ਧਰਮਪਾਲ ਵਾਸੀ ਬਹਿਲੋਲਪੁਰ, ਮੋਹਾਲੀ ਸ਼ਾਮਲ ਹੈ। ਹੋਰ ਦੋਸ਼ੀਆਂ ਦੀ ਪਛਾਣ ਰਾਹੁਲ ਵਾਸੀ ਬਹਿਲੋਲਪੁਰ ਅਤੇ ਅਜੇ ਕੁਮਾਰ ਵਾਸੀ ਪਿੰਡ ਚੱਕ ਨਰੈਣੀ (ਪਠਾਨਕੋਟ) ਦੇ ਰੂਪ 'ਚ ਕੀਤੀ ਗਈ ਹੈ। ਤਿੰਨਾਂ ਕੋਲੋਂ 20-20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।


Related News