ਪੰਜਾਬ ’ਚ ਵੀਰਵਾਰ ਨੂੰ 192 ਹੋਰ ਮਰੀਜ਼ ਹਾਰੇ ਕੋਰੋਨਾ ਤੋਂ ਜੰਗ

Friday, May 21, 2021 - 02:53 AM (IST)

ਪੰਜਾਬ ’ਚ ਵੀਰਵਾਰ ਨੂੰ 192 ਹੋਰ ਮਰੀਜ਼ ਹਾਰੇ ਕੋਰੋਨਾ ਤੋਂ ਜੰਗ

ਚੰਡੀਗੜ੍ਹ/ਜਲੰਧਰ(ਰੱਤਾ)– ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ 192 ਹੋਰ ਮਰੀਜ਼ ਕੋਰੋਨਾ ਨਾਲ ਲੜਦੇ ਹੋਏ ਜੰਗ ਹਾਰ ਗਏ ਅਤੇ 5546 ਨਵੇਂ ਕੇਸ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਲੁਧਿਆਣਾ 'ਚ 26, ਬਠਿੰਡਾ 'ਚ 21, ਮੋਹਾਲੀ ਵਿਚ 20 ਅਤੇ ਸੰਗਰੂਰ ਅਤੇ ਫਾਜ਼ਿਲਕਾ ਵਿਚ 12-12 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੋਗਾ ਦੇ ਲੰਗਿਆਣਾ ਪਿੰਡ 'ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼ (ਵੀਡੀਓ)

ਸੂਬੇ ਵਿਚ ਹੁਣ ਤੱਕ 5,23,499 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਨ੍ਹਾਂ ਵਿਚੋਂ 4,43,667 ਰਿਕਵਰ ਅਤੇ 12,717 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 67,115 ਹੈ।


author

Bharat Thapa

Content Editor

Related News