ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਇਤਿਹਾਸ

12/19/2016 11:51:55 AM

1997 ਤੋਂ ਲੈ ਕੇ ਹੁਣ ਤਕ ਇਸ ਸੀਟ ''ਤੇ ਲਗਾਤਾਰ ਅਕਾਲੀ ਦਲ ਆਪਣਾ ਕਬਜ਼ਾ ਕਰਦਾ ਆਇਆ ਹੈ। ਕਾਂਗਰਸ ਦੀ ਫੁੱਟ ਨੇ ਹਲਕੇ ਅੰਦਰ ਕਿਸੇ ਵੱਡੇ ਕਾਂਗਰਸੀ ਉਮੀਦਵਾਰ ਨੂੰ ਜਿੱਤਣ ਨਹੀਂ ਦਿੱਤਾ। ਫੁੱਟ ਅਜੇ ਤਕ ਵੀ ਜਾਰੀ ਹੈ। ਹਲਕਾ ਵਿਧਾਇਕ ਜੱਥੇਦਾਰ ਅਜੀਤ ਸਿੰਘ ਕੋਹਾੜ ਵੱਲੋਂ ਰੋਜ਼ਾਨਾ ਸਵੇਰੇ 4 ਵਜੇ ਤੋਂ ਸੰਗਤ ਦਰਸ਼ਨ ਅਤੇ ਹੋਰ ਪਾਰਟੀਆਂ ਦੇ ਆਗੂਆਂ ਦੀ ਹਲਕੇ ਤੋਂ ਹੀ ਗੈਰ ਹਾਜ਼ਰੀ  ਚੋਣਾਂ ''ਤੇ ਅਸਰ ਪਾਉਂਦੀ ਹੈ।
ਸੀਟ ਦਾ ਇਤਿਹਾਸ
ਸਾਲ ਜੇਤੂ ਪਾਰਟੀ
1977 ਬਲਵੰਤ ਸਿੰਘ   ਸ਼੍ਰੋਮਣੀ ਅਕਾਲੀ ਦਲ
1980 ਬਲਵੰਤ ਸਿੰਘ   ਸ਼੍ਰੋਮਣੀ ਅਕਾਲੀ ਦਲ
1985 ਬਲਵੰਤ ਸਿੰਘ   ਸ਼੍ਰੋਮਣੀ ਅਕਾਲੀ ਦਲ
1992 ਬ੍ਰਿਜ ਭੁਪਿੰਦਰ ਸਿੰਘ ਕੰਗ   ਕਾਂਗਰਸ
1997 ਅਜੀਤ ਸਿੰਘ ਕੋਹਾੜ   ਅਕਾਲੀ ਦਲ
2002      ਅਜੀਤ ਸਿੰਘ ਕੋਹਾੜ ਅਕਾਲੀ ਦਲ
2007   ਅਜੀਤ ਸਿੰਘ ਕੋਹਾੜ   ਅਕਾਲੀ ਦਲ
2012   ਅਜੀਤ ਸਿੰਘ ਕੋਹਾੜ   ਅਕਾਲੀ ਦਲ
 
ਨੋਟ : ਹਲਕਾ ਲੋਹੀਆਂ  ਨੂੰ 2007 ਤੋਂ ਬਾਅਦ ਸ਼ਾਹਕੋਟ ਹਲਕਾ ਬਣਾ ਦਿੱਤਾ ਗਿਆ।
2014 ''ਚ ਲੋਕ ਸਭਾ ਚੋਣਾਂ ਦਾ ਨਤੀਜਾ 
2014 ਦੀਆਂ ਲੋਕ ਸਭਾ ਚੋਣਾਂ ਸੰਤੋਖ ਸਿੰਘ ਚੌਧਰੀ ਨੇ ਬਾਜ਼ੀ ਮਾਰੀ।
ਇਸ ਖੇਤਰ ''ਚ ਕੁਲ ਵੋਟਾਂ ਪਈਆਂ  1,06957
ਪਵਨ ਕੁਮਾਰ ਟੀਨੂੰ, ਸ਼੍ਰੋਮਣੀ ਅਕਾਲੀ ਦਲ 47862
ਸੰਤੋਖ ਸਿੰਘ ਚੌਧਰੀ,  ਕਾਂਗਰਸ 29199
ਜੋਤੀ ਮਾਨ ''ਆਪ'' 29896
ਬਾਕੀ ਉਮੀਦਵਾਰ 2000 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ।

 


Babita Marhas

News Editor

Related News