ਲੱਕੜ ਦੇ ਇਕ ਗੋਦਾਮ ''ਚ ਲੱਗੀ ਭਿਆਨਕ ਅੱਗ, ਹਾਲਾਤ ਕਾਬੂ ''ਚ
Tuesday, Jan 24, 2017 - 10:28 AM (IST)
ਮੁੰਬਈ— ਮੁੰਬਈ ਦੇ ਕੁਰਲਾ ਇਲਾਕੇ ''ਚ ਲੜਕੀ ਦੇ ਇਕ ਗੋਦਾਮ ''ਚ ਭੀਸ਼ਣ ਅੱਗ ਲੱਗ ਗਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ''ਤੇ ਕਾਬੂ ਪਾਇਆ ਗਿਆ। ਇਸ ''ਚ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।
