ਇਸ ਵਿਭਾਗ 'ਚ ਨਿਕਲੀਆਂ 100 ਤੋਂ ਜ਼ਿਆਦਾ ਨੌਕਰੀਆਂ, ਮਿਲੇਗੀ 60,000 ਤਨਖਾਹ

Wednesday, Feb 20, 2019 - 11:08 AM (IST)

ਇਸ ਵਿਭਾਗ 'ਚ ਨਿਕਲੀਆਂ 100 ਤੋਂ ਜ਼ਿਆਦਾ ਨੌਕਰੀਆਂ, ਮਿਲੇਗੀ 60,000 ਤਨਖਾਹ

ਨਵੀਂ ਦਿੱਲੀ-ਵਾਪਕੋਸ ਲਿਮਟਿਡ ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ (WAPCOS Limited) ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 153

ਅਹੁਦਿਆਂ ਦਾ ਵੇਰਵਾ-
ਟੀਮ ਲੀਡਰ ਜਾਂ ਪ੍ਰੋਜੈਕਟ ਮੈਨੇਜ਼ਰ
ਡਿਪਟੀ ਟੀਮ ਲੀਡਰ
ਡਿਪਟੀ ਪ੍ਰੋਜੈਕਟ ਮੈਨੇਜ਼ਰ
ਸਾਇਟ ਇੰਜੀਨੀਅਰ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ, ਇੰਜੀਨੀਅਰਿੰਗ ਡਿਗਰੀ ਜਾਂ ਡਿਪਲੋਮਾ ਪਾਸ ਹੋਵੇ।

ਆਖਰੀ ਤਾਰੀਕ- 23 ਫਰਵਰੀ 2019

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.wapcos.gov.in ਪੜ੍ਹੋ।


author

Iqbalkaur

Content Editor

Related News