ਦਿੱਲੀ ਏਅਰਪੋਰਟ ਤੋਂ ਫਰਜ਼ੀ ਪਾਸਪੋਰਟ ਸਣੇ ਅਮਰੀਕੀ ਨਾਗਰਿਕ ਗ੍ਰਿਫਤਾਰ

03/22/2019 8:48:58 PM

ਨਵੀਂ ਦਿੱਲੀ— ਦਿੱਲ‍ੀ ਦੇ ਇੰਦਰਾ ਗਾਂਧੀ ਅੰਤਰਰਾਸ਼‍ਟਰੀ ਏਅਰਪੋਰਟ ਤੋਂ ਸੀ.ਆਈ.ਐਸ.ਐਫ. ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਿਆ ਗਿਆ ਨਾਗਰਿਕ ਮੂਲ ਰੂਪ ਤੋਂ ਅਮਰੀਕਾ ਦੇ ਮੈਕਸੀਕੋ ਦਾ ਰਹਿਣ ਵਾਲਾ ਹੈ। ਉਸਦੇ ਕਬ‍ਜੇ ਤੋਂ ਇੱਕ ਅਫਗਾਨੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸੀ.ਆਈ.ਐਸ.ਐਫ. ਨੇ ਇਸ ਵਿਦੇਸ਼ੀ ਨਾਗਰਿਕ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਲਾ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਦੌਰਾਨ ਅਫਗਾਨੀ ਪਾਸਪੋਰਟ ਨੂੰ ਫਰਜੀ ਪਾਇਆ। ਫਿਲਹਾਲ ਇਮੀਗ੍ਰੇਸ਼ਨ ਵਿਭਾਗ ਨੇ ਵਿਦੇਸ਼ੀ ਨਾਗਰਿਕ ਨੂੰ ਦਿੱਲੀ ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਦਿੱਲ‍ੀ ਏਅਰਪੋਰਟ ਪੁਲਸ ਨੇ ਦੋਸ਼ੀ ਵਿਦੇਸ਼ੀ ਨਾਗਰਿਕ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Inder Prajapati

Content Editor

Related News