ਦਿੱਲੀ ਕੈਂਟ ਇਲਾਕੇ ''ਚ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਮਾਰੀ ਟੱਕਰ, 19 ਲੋਕ ਜ਼ਖਮੀ

Tuesday, Jan 24, 2017 - 07:52 AM (IST)

ਦਿੱਲੀ ਕੈਂਟ ਇਲਾਕੇ ''ਚ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਮਾਰੀ ਟੱਕਰ, 19 ਲੋਕ ਜ਼ਖਮੀ
ਨਵੀਂ ਦਿੱਲੀ— ਦਿੱਲੀ ਦੇ ਕੈਂਟ ਇਲਾਕੇ ''ਚ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ 19 ਲੋਕ ਗੰਭੀਰ ਰੂਪ ''ਚ ਜ਼ਖਮੀ ਹੋ ਗਏ ਹਨ। ਫਿਲਹਾਲ ਕਿਸੇ ਮੌਤ ਦੀ ਸੂਚਨਾ ਸਾਹਮਣੇ ਨਹੀਂ ਆਈ ਹੈ।

Related News