'ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ' 'ਚ ਨੌਕਰੀ ਦਾ ਮੌਕਾ, (ਵੀਡੀਓ)

07/17/2018 4:06:07 PM

ਚੰਡੀਗੜ੍ਹ— 'ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ' 'ਚ 'ਮੈਡੀਕਲ ਅਫ਼ਸਰ' (ਸਪੈਸ਼ਲਿਸਟ) ਦੀ ਨੌਕਰੀਆਂ ਲਈ ਪੋਸਟਾਂ ਨਿਕਲੀਆਂ ਹਨ।। ਉਮੀਦਵਾਰਾਂ ਦੀ ਇਸ ਨੌਕਰੀ ਲਈ ਵਿੱਦਿਅਕ ਯੌਗਤਾ ਐੈੱਮ.ਬੀ.ਬੀ.ਐੈੱਸ. ਅਤੇ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਨੌਕਰੀ ਲਈ ਉਮੀਦਵਾਰਾਂ ਕੋਲੋਂ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ। ਇੰਟਰਵਿਊ ਦੀ ਆਖਰੀ ਤਾਰੀਖ 27 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Punjab Health and Family Welfare Department' ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈੱਬਸਾਈਟ— https://nhmpunjab.in
ਵਿੱਦਿਅਕ ਯੋਗਤਾ—  ਐੈੱਮ.ਬੀ.ਬੀ.ਐੈੱਸ. ਅਤੇ ਪੋਸਟ ਗ੍ਰੈਜੂਏਸ਼ਨ
ਉਮਰ ਹੱਦ— 18 ਤੋਂ 37 ਸਾਲ ਨਿਰਧਾਰਿਤ ਕੀਤੀ ਗਈ ਹੈ।
ਆਖਰੀ ਤਾਰੀਖ— 24 ਜੁਲਾਈ, 2018
ਅਰਜ਼ੀ ਫੀਸ— ਉਮੀਦਵਾਰਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ ਅਤੇ ਉਨ੍ਹਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। 
ਤਨਖ਼ਾਹ— 15,600/-39,100/- ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮੀਦਵਾਰ ਇਸ ਬਾਰੇ ਵਧੇਰੇ ਜਾਣਕਾਰੀ 'nhmpunjab.in ਦੀ ਸਾਈਟ ਤੋਂ ਲੈ ਸਕਦੇ ਹਨ।


Related News