''ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ'' ''ਚ 10ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਨੌਕਰੀਆਂ
Saturday, Aug 11, 2018 - 11:28 AM (IST)

ਨਵੀਂ ਦਿੱਲੀ— 'ਡੀ.ਟੀ.ਸੀ. ਆਈ.ਪੀ.' (ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਇੰਦਰਪਰਸਥ ਅਸਟੇਟ) 'ਚ 'ਬੱਸ ਡਰਾਈਵਰ' ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੌਗਤਾ 10ਵੀਂ+ ਹੈਵੀ ਮੋਟਰ ਵਾਹਨ ਲਾਇਸੈਂਸ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ। ਆਖਰੀ ਤਾਰੀਖ 21 ਦਸੰਬਰ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਤੁਸੀਂ ਇਸ 'ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ' ਦੀ ਵੈੱਬਸਾਈਟ ਤੋਂ ਲੈ ਸਕਦੇ ਹਨ।
ਵੈਂੱਬਸਾਈਟ— ...
ਅਹੁਦੇ ਦਾ ਵੇਰਵਾ— ਬੱਸ ਡਰਾਈਵਰ
ਵਿੱਦਿਅਕ ਯੋਗਤਾ— 10ਵੀਂ+ ਹੈਵੀ ਮੋਟਰ ਵਾਹਨ ਲਾਇਸੈਂਸ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ ਹੱਦ— 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਬਾਰੇ ਹੋਰ ਜਾਣਕਾਰੀ ਜਾਰੀ ਨੋਟੀਫਿਕੇਸ਼ਨ ਤੋਂ ਲੈ ਸਕਦੇ ਹੋ।
ਆਖਰੀ ਤਾਰੀਖ— 31 ਦਸੰਬਰ, 2018
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਇਸ ਸਰਕਾਰੀ ਨੌਕਰੀ ਲਈ ਆਫਲਾਈਨ ਐਪਲੀਕੇਸ਼ਨ ਭੇਜਣ। ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਐਪਲੀਕੇਸ਼ਨ ਭੇਜਣ ਲਈ ਨੋਟੀਫਿਕੇਸ਼ਨ ਦੇਖੋ।
ਨੋਟੀਫਿਰੇਸ਼ਨ—http://delhi.gov.in/wps/wcm/connect/ba3c6f804456360987e9d7dec2a078dc/Vacancy.pdf?MOD=AJPERES&lmod=-206989127&CACHEID=ba3c6f804456360987e9d7dec2a078dc