''ਦਿੱਲੀ ਡਿਵੈਲਪਮੈਂਟ ਅਥਾਰਟੀ'' ''ਚ ਨਿਕਲੀਆਂ ਨੌਕਰੀਆਂ, 65 ਹਜ਼ਾਰ ਤੱਕ ਸੈਲਰੀ (ਵੀਡੀਓ)
Sunday, Jun 17, 2018 - 04:16 PM (IST)
ਨਵੀਂ ਦਿੱਲੀ— ਡੀ.ਡੀ.ਏ. (ਦਿੱਲੀ ਡਿਵੈਲਪਮੈਂਟ ਅਥਾਰਟੀ) 'ਚ 'ਕੰਨਸਲਟੈਂਟ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਕੋਲ ਡਿਪਲੋਪਾ, ਗ੍ਰੈਜੂਏਸ਼ਨ, ਮਾਸਟਰ ਡਿਗਰੀ ਹੋਣੀ ਜ਼ਰੂਰੀ ਹੈ। ਦੱਸਣਾ ਚਾਹੁੰਦੇ ਹਾਂ ਕਿ ਉਮੀਦਵਾਰਾਂ ਨੂੰ ਇਸ ਨੌਕਰੀ ਬਾਰੇ ਅਰਜ਼ੀ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਨ੍ਹਾਂ ਦੀ ਸਿੱਧੇ ਇੰਟਰਵਿਊ ਰਾਹੀ ਚੋਣ ਹੋਵੇਗੀ। ਇਸ ਸੰਬੰਧੀ ਵਧੇਰੇ ਜਾਣਕਾਰੀ ਤੁਸੀਂ 'ਦਿੱਲੀ ਡਿਵੈਲਪਮੈਂਟ ਅਥਾਰਟੀ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://www.dda.org.in/ddaweb/index.aspx
ਵਿੱਦਿਅਕ ਯੋਗਤਾ— ਡਿਪਲੋਮਾ, ਗ੍ਰੇਜੂਏਸ਼ਨ, ਮਾਸਟਰ ਡਿਗਰੀ ਹੋਣੀ ਜ਼ਰੂਰੀ।
ਇੰਟਰਵਿਊ ਤਾਰੀਖ— 18 ਤੋਂ 19 ਜੂਨ, 2018
ਉਮਰ ਹੱਦ— 35 ਤੋਂ 45 ਤੱਕ ਨਿਰਧਾਰਿਤ ਕੀਤੀ ਗਈ ਹੈ।
ਤਨਖ਼ਾਹ— 45,000/- ਤੋਂ 65,000/- ਹੋਵੇਗੀ।
ਵਧੇਰੇ ਜਾਣਕਾਰੀ ਲਈ— ..Www.dda.org.in