ਗਾਜ਼ਿਆਬਾਦ 'ਚ ਪਤੀ ਨੇ ਪਤਨੀ ਸਮੇਤ 3 ਬੱਚਿਆਂ ਦੀ ਕੀਤੀ ਹੱਤਿਆ

Sunday, Apr 21, 2019 - 10:50 PM (IST)

ਗਾਜ਼ਿਆਬਾਦ 'ਚ ਪਤੀ ਨੇ ਪਤਨੀ ਸਮੇਤ 3 ਬੱਚਿਆਂ ਦੀ ਕੀਤੀ ਹੱਤਿਆ

ਗਾਜ਼ਿਆਬਾਦ - ਗਾਜ਼ਿਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ 'ਚ ਐਤਵਾਰ ਨੂੰ ਇਕ ਪਤੀ ਵੱਲੋਂ ਪਤਨੀ ਸਮੇਤ 3 ਬੱਚਿਆਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੱਤਿਆ 'ਚ 5 ਸਾਲ ਦੇ ਮਾਸੂਮ ਅਤੇ 2 ਜੋੜੇ ਬੱੱਚੇ ਵੀ ਸ਼ਾਮਲ ਹਨ। ਉਥੇ ਹੱਤਿਆ ਕਰਨ ਤੋਂ ਬਾਅਦ ਪਤੀ ਪਤਨੀ ਦੇ ਭਰਾ ਨੂੰ ਫੋਨ ਕਰ ਆਖਿਆ ਕਿ ਮੈਂ ਆਤਮ-ਹੱਤਿਆ ਕਰਨ ਜਾ ਰਿਹਾ ਹਾਂ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari


author

Khushdeep Jassi

Content Editor

Related News