ਵਿਵਸਥਾ ਨੇ ਮਜ਼ਦੂਰਾਂ ਨੂੰ ਤਿਆਗਿਆ : ਪ੍ਰਿਯੰਕਾ

05/14/2020 11:00:44 PM

ਨਵੀਂ ਦਿੱਲੀ (ਏਜੰਸੀ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ-ਦੇਸ਼ ਦੀਆਂ ਸੜਕਾਂ 'ਤੇ ਤ੍ਰਾਹਿਮਾਮ ਦੀ ਸਥਿਤੀ ਹੈ। ਮਹਾਨਗਰਾਂ ਤੋਂ ਮਜ਼ਦੂਰ ਭੁੱਖੇ ਪਿਆਸੇ, ਪੈਦਲ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਪਰਿਵਾਰਾਂ ਨੂੰ ਲੈ ਕੇ ਚਲੇ ਜਾ ਰਹੇ ਹਨ। ਅਜਿਹਾ ਲੱਗਦਾ ਹੈ ਕਿ ਜਿਵੇਂ ਵਿਵਸਥਾ ਨੇ ਇਨ੍ਹਾਂ ਨੂੰ ਤਿਆਗ ਦਿੱਤਾ ਹੋਵੇ।


Sunny Mehra

Content Editor

Related News