ਕਸ਼ਮੀਰ ਦੇ ਤਰਾਲ ''ਚ ਫੜਿਆ ਗਿਆ ਹਿਜ਼ਬੁਲ ਅੱਤਵਾਦੀ

10/13/2017 2:07:11 PM

ਸ਼੍ਰੀਨਗਰ— ਪੁਲਸ ਨੇ ਕਸ਼ਮੀਰ ਦੇ ਤਰਾਲ 'ਚ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਤਵਾਦੀ ਦੀ ਪਛਾਣ ਗੁਲਜਾਰ ਅਹਿਮਦ ਨਿਵਾਸੀ ਨਾਗਪਾਲ ਤਰਾਲ ਦੇ ਰੂਪ 'ਚ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਗੁਲਜਾਰ ਅਹਿਮਦ ਪਿਛਲੇ ਮਹੀਨੇ ਲਾਪਤਾ ਹੋ ਗਿਆ ਸੀ ਅਤੇ ਉਹ ਹਿਜ਼ਬੁਲ ਦੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ ਸੀ।


Related News