ਸੂਰਤ ’ਚ ਇਨਕਮ ਟੈਕਸ ਦੇ ਛਾਪੇ, 650 ਕਰੋੜ ਦੀ ਸ਼ੱਕੀ ਬਲੈਕਮਨੀ ਮਿਲੀ

Saturday, Dec 11, 2021 - 12:33 PM (IST)

ਸੂਰਤ ’ਚ ਇਨਕਮ ਟੈਕਸ ਦੇ ਛਾਪੇ, 650 ਕਰੋੜ ਦੀ ਸ਼ੱਕੀ ਬਲੈਕਮਨੀ ਮਿਲੀ

ਨਵੀਂ ਦਿੱਲੀ (ਭਾਸ਼ਾ)- ਇਨਕਮ ਟੈਕਸ ਵਿਭਾਗ ਨੇ ਨਿਰਮਾਣ ਅਤੇ ਵਿੱਤ ਪੋਸ਼ਣ ਖੇਤਰ ਨਾਲ ਜੁੜੀ ਸੂਰਤ ਦੀ ਇਕ ਕੰਪਨੀ ਦੇ ਕੰਪਲੈਕਸ ਵਿਚ ਛਾਪਾ ਮਾਰ ਕੇ 650 ਕਰੋੜ ਰੁਪਏ ਦੀ ਬਲੈਕ ਮਨੀ ਦਾ ਪਤਾ ਲਗਾਇਆ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਭਾਰਤ ਨੇ ਮੈਡੀਕਲ ਸਮੱਗਰੀ ਦੀ ਖੇਪ ਭੇਜੀ ਅਫ਼ਗਾਨਿਸਤਾਨ

3 ਦਸੰਬਰ ਨੂੰ ਗੁਜਰਾਤ ਦੇ ਸੂਰਤ ਅਤੇ ਮਹਾਰਾਸ਼ਟਰ ਦੇ ਮੁੰਬਈ ਵਿਚ ਅਣਪਛਾਤੇ ਸਮੂਹ ਦੇ ਘੱਟੋ-ਘੱਟ 40 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਸੀ.ਬੀ.ਡੀ.ਟੀ. ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਖਾਤਿਆਂ ਦੀਆਂ ਕੁਝ ਕਿਤਾਬਾਂ ਬਰਾਮਦ ਹੋਇਆ ਸੀ। ਸੀ.ਬੀ.ਡੀ.ਟੀ. ਛਾਪੇਮਾਰੀ ਦੌਰਾਨ 4 ਕਰੋੜ ਰੁਪਏ ਦੀ ਨਕਦੀ ਅਤੇ 3 ਕਰੋੜ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News